ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸਿਵਿਲ ਸਰਵਿਸਿਜ਼ ਪਰੀਖਿਆ, 2021 ਦਾ ਅੰਤਿਮ ਨਤੀਜਾ
Posted On:
30 MAY 2022 2:40PM by PIB Chandigarh
ਸੰਘ ਲੋਕ ਸੇਵਾ ਕਮਿਸ਼ਨ ਦੁਆਰਾ ਜਨਵਰੀ, 2022 ਵਿੱਚ ਆਯੋਜਿਤ ਸਿਵਿਲ ਸਰਵਿਸਿਸ ਪਰੀਖਿਆ, 2021 ਦੇ ਲਿਖਤੀ ਹਿੱਸੇ ਅਤੇ ਅਪ੍ਰੈਲ-ਮਈ, 2022 ਵਿੱਚ ਆਯੋਜਿਤ ਵਿਅਕਤੀਤੱਵ ਪਰੀਖਿਆ ਲਈ ਇੰਟਰਵਿਊ ਦੇ ਅਧਾਰ ‘ਤੇ ਨਿਯੁਕਤੀ ਲਈ ਜਿਨ੍ਹਾਂ ਉਮੀਦਵਾਰਾਂ ਦੀ ਕਿਕੂਮੇਨਡੇਸ਼ਨ ਕੀਤੀ ਗਈ ਹੈ, ਉਨ੍ਹਾਂ ਦੀ ਸੂਚੀ ਯੋਗਤਾ ਕ੍ਰਮ ਹੇਠਾ ਦਿੱਤੀ ਗਈ ਹੈ।
-
ਭਾਰਤੀ ਪ੍ਰਸ਼ਾਸਨਿਕ ਸੇਵਾ,
-
ਭਾਰਤੀ ਵਿਦੇਸ਼ ਸੇਵਾ,
-
ਭਾਰਤੀ ਪੁਲਿਸ ਸੇਵਾ, ਅਤੇ
-
ਕੇਂਦਰੀ ਸੇਵਾਵਾਂ,ਗਰੁੱਪ “ਕ” ਅਤੇ ਗਰੁੱਪ “ਖ”
ਕੁੱਲ ਮਿਲਾਕੇ 685 ਉਮੀਦਵਾਰਾਂ ਦੀ ਨਿਯੁਕਤੀ ਲਈ ਰਿਕਮੇਨਡੇਸ਼ਨ ਕੀਤੀ ਗਈ ਹੈ ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਹੈ:
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
244
(07 ਬੇਂਚਮਾਰਕ ਵਿਕਲਾਂਗਤਾ)- 1 ਵਾਲੇ, 04 ਬੇਂਚਮਾਰਕ ਵਿਕਲਾਂਗਤਾ
2 ਵਾਲੇ, 08 ਬੇਂਚਮਾਰਕ ਵਿਕਲਾਂਗਤਾ- 3 ਵਾਲੇ ਅਤੇ 02 ਬੇਂਚਮਾਰਕ ਵਿਕਲਾਂਗਤਾ- 5 ਵਾਲੇ ਸਹਿਤ)
|
73
ਨਿਲ ਬੇਂਚਮਾਰਕ ਵਿਕਲਾਂਗਤਾ- 1 ਵਾਲੇ, ਨਿਲ ਬੇਂਚਮਾਰਕ ਵਿਕਲਾਂਗਤਾ-
2 ਵਾਲੇ, ਨਿਲ ਬੇਂਚਮਾਰਕ ਵਿਕਲਾਂਗਤਾ- 3 ਵਾਲੇ ਅਤੇ ਨਿਲ ਬੇਂਚਮਾਰਕ ਵਿਕਲਾਂਗਤਾ-5 ਵਾਲੇ ਸਹਿਤ)
|
203
ਨਿਲ ਬੇਂਚਮਾਰਕ ਵਿਕਲਾਂਗਤਾ- 1 ਵਾਲੇ, 01 ਬੇਂਚਮਾਰਕ ਵਿਕਲਾਂਗਤਾ-2 ਵਾਲੇ,
ਨਿਲ ਬੇਂਚਮਾਰਕ ਵਿਕਲਾਂਗਤਾ- 3 ਵਾਲੇ ਅਤੇ 02 ਬੇਂਚਮਾਰਕ ਵਿਕਲਾਂਗਤਾ-5 ਵਾਲੇ ਸਹਿਤ)
|
105
(ਨਿਲ ਬੇਂਚਮਾਰਕ ਵਿਕਲਾਂਗਤਾ-1ਵਾਲੇ, ਨਿਲ ਬੇਂਚਮਾਰਕ ਵਿਕਲਾਂਗਤਾ- 2 ਵਾਲੇ,
ਨਿਲ ਬੇਂਚਮਾਰਕ ਵਿਕਲਾਂਗਤਾ -3 ਵਾਲੇ ਅਤੇ 01 ਬੇਂਚਮਾਰਕ ਵਿਕਲਾਂਗਤਾ – 5 ਵਾਲੇ ਸਹਿਤ)
|
60
(ਨਿਲ ਬੇਂਚਮਾਰਕ ਵਿਕਲਾਂਗਤਾ- 1 ਵਾਲੇ, ਨਿਲ ਬੇਂਚਮਾਰਕ ਵਿਕਲਾਂਗਤਾ-2 ਵਾਲੇ,
ਨਿਲ ਬੇਂਚਮਾਰਕ ਵਿਕਲਾਂਗਤਾ-3 ਵਾਲੇ ਅਤੇ ਨਿਲ ਬੇਂਚਮਾਰਕ ਵਿਕਲਾਂਗਤਾ-5 ਵਾਲੇ ਸਹਿਤ)
|
685
(07 ਬੇਂਚਮਾਰਕ ਵਿਕਲਾਂਗਤਾ-1 ਵਾਲੇ,
05 ਬੇਂਚਮਾਰਕ ਵਿਕਲਾਂਗਤਾ -2 ਵਾਲੇ, 08 ਬੇਂਚ ਮਾਰਕ ਵਿਕਲਾਂਗਤਾ-3 ਵਾਲੇ
ਅਤੇ 05 ਬੇਂਚ ਮਾਰਕ ਵਿਕਲਾਂਗਤਾ-5 ਵਾਲੇ
|
ਸਿਵਿਲ ਸਰਵਿਸਿਸ ਪਰੀਖਿਆ ਨਿਯਮ,2021 ਦੇ ਨਿਯਮ 20(4) ਅਤੇ (5) ਦੇ ਅਨੁਸਾਰ ਆਯੋਗ ਨੇ ਉਮੀਦਵਾਰਾਂ ਦੀ ਨਿਮਨਅਨੁਸਾਰ ਇੱਕ ਏਕੀਕ੍ਰਿਤ ਰਿਜ਼ਰਵ ਸੂਚੀ ਬਣਾਈ ਹੈ:
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
63
|
20
|
36
|
07
|
Nil
|
126
|
ਵੱਖ-ਵੱਖ ਸੇਵਾਵਾਂ ਵਿੱਚ ਨਿਯੁਕਤੀ, ਪਰੀਖਿਆ ਦੇ ਨਿਯਮਾ ਵਿੱਚ ਨਿਸ਼ਚਿਤ ਪ੍ਰਾਵਧਾਨਾਂ ‘ਤੇ ਸਮੂਚਿਤ ਰੂਪ ਤੋਂ ਵਿਚਾਰ ਕਰਦੇ ਹੋਏ ਉਪਲਬਧ ਅਸਾਮੀਆਂ ਦੀ ਸੰਖਿਆ ਦੇ ਅਨੁਸਾਰ ਕੀਤੀ ਜਾਵੇਗੀ।
ਸਰਕਾਰ ਦੁਆਰਾ ਭਰੀਆਂ ਜਾਣ ਵਾਲੀਆਂ ਸੂਚਿਤ ਅਸਾਮੀਆਂ ਦੀ ਸੰਖਿਆ ਨਿਮਨਅਨੁਸਾਰ ਹੈ:
ਸਰਵਿਸ
|
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
ਭਾਰਤੀ ਪ੍ਰਸ਼ਾਸਨਿਕ ਸੇਵਾ
|
72
|
18
|
49
|
27
|
14
|
180
|
ਭਾਰਤੀ ਵਿਦੇਸ਼ ਸੇਵਾ
|
14
|
04
|
10
|
06
|
03
|
37
|
ਭਾਰਤੀ ਪੁਲਿਸ ਸੇਵਾ
|
83
|
20
|
51
|
26
|
20
|
200
|
ਕੇਂਦਰੀ ਸੇਵਾਵਾਂ ਗਰੁੱਪ “ਕ”
|
103
|
23
|
68
|
31
|
17
|
242
|
ਗਰੁੱਪ “ਖ” ਸੇਵਾਵਾਂ
|
36
|
08
|
25
|
15
|
06
|
90
|
ਕੁੱਲ
|
308
|
73
|
203
|
105
|
60
|
749
|
ਬੇਂਚਮਾਰਕ ਵਿਕਲਾਂਗਤਾ ਦੀਆਂ 26 ਅਸਾਮੀਆਂ ਸਹਿਤ (07 ਬੇ.ਵੀ.-1, 05 ਬੇ.ਵੀ- 2,08 ਬੇ.ਵੀ- 3 ਅਤੇ 06 ਬੇ.ਵੀ-5)
5 ਨਿਮਨਲਿਖਤ ਕ੍ਰਮ ਸੰਖਿਆ ਵਾਲੇ 80 ਰਿਕਮੇਨਡਿਡ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:
0121923
|
0219163
|
0306666
|
0310144
|
0310765
|
0311525
|
0312516
|
0319716
|
0324774
|
0401098
|
0507573
|
0800531
|
0803011
|
0804246
|
0804543
|
0807702
|
0809795
|
0821045
|
0821487
|
0821839
|
0824012
|
0826342
|
0832246
|
0832947
|
0845394
|
0846100
|
0846554
|
0847240
|
0853453
|
0855930
|
0857918
|
0859706
|
0861961
|
0878937
|
0886069
|
0886717
|
0886729
|
1005179
|
1010295
|
1011485
|
1025782
|
1036940
|
1041582
|
1046796
|
1046953
|
1102207
|
1103382
|
1111749
|
1139841
|
1209936
|
1222971
|
1224948
|
1408215
|
1515621
|
1800124
|
3400654
|
3527572
|
3538685
|
3600528
|
4107347
|
5100752
|
5104616
|
5610287
|
5812606
|
5914236
|
6204937
|
6206389
|
6208279
|
6301190
|
6301399
|
6303875
|
6303929
|
6310991
|
6311454
|
6312383
|
6500901
|
6616555
|
6617205
|
6630017
|
6903598
|
|
|
|
|
01 ਉਮੀਦਵਾਰਾਂ ਦੇ ਨਤੀਜੇ ਨੂੰ ਰੋਕਿਆ ਗਿਆ ਹੈ।
ਸੰਘ ਲੋਕ ਸੇਵਾ ਕਮਿਸ਼ਨ ਦੇ ਪਰਿਸਰ ਵਿੱਚ ਪਰੀਖਿਆ ਭਵਨ ਦੇ ਨਜਦੀਕ ਇੱਕ “ਸੁਵਿਧਾ ਕਾਉਂਟਰ” ਸਥਿਤ ਹੈ। ਉਮੀਦਵਾਰ ਆਪਣੀ ਪਰੀਖਿਆ/ਭਰਤੀ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪਸ਼ਟੀਕਰਣ, ਵਿਅਕਤੀਗਤ ਰੂਪ ਤੋਂ ਅਰਥਾਤ ਦੂਰਭਾਸ਼ ਸੰਖਿਆ 23385271/23381125/23098543 ‘ਤੇ ਕਾਰਜ ਦਿਵਸਾਂ ਵਿੱਚ ਸਵੇਰੇ 10.00 ਤੋਂ ਸ਼ਾਮ 5.00 ਵਜੇ ਦਰਮਿਆਨ ਪ੍ਰਾਪਤ ਕਰ ਸਕਦੇ ਹਨ। ਪਰਿਣਾਮ, ਸੰਘ ਲੋਕ ਸੇਵਾ ਕਮਿਸ਼ਨ ਦੀ ਵੈਬਸਾਈਟ ਅਰਥਾਤ http//www.upsc.gov.in. ‘ਤੇ ਵੀ ਉਪਲੱਬਧ ਹੋਵੇਗਾ। ਨਤੀਜੇ ਘੋਸ਼ਿਤ ਹੋਣ ਦੀ ਮਿਤੀ ਤੋਂ 15 ਦਿਨ ਦੇ ਅੰਦਰ ਅੰਕ ਵੈਬਸਾਈਟ ‘ਤੇ ਉਪਲਬਧ ਹੋਣਗੇ
ਨਤੀਜੇ ਲਈ ਕਲਿੱਕ ਕਰੇ:
<><><><><>
ਐੱਸਐੱਨਸੀ/ਆਰਆਰ
(Release ID: 1829536)
Visitor Counter : 179