ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 189.63 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.97 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 19,719 ਹਨ

ਪਿਛਲੇ 24 ਘੰਟਿਆਂ ਵਿੱਚ 3,275 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.74%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.78% ਹੈ

Posted On: 05 MAY 2022 9:42AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 189.63 ਕਰੋੜ (1,89,63,30,362) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,34,93,473 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.97 ਕਰੋੜ (2,97,07,359) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10405451

ਦੂਸਰੀ ਖੁਰਾਕ

10020295

ਪ੍ਰੀਕੌਸ਼ਨ ਡੋਜ਼

4866147

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18416275

ਦੂਸਰੀ ਖੁਰਾਕ

17546101

ਪ੍ਰੀਕੌਸ਼ਨ ਡੋਜ਼

7773368

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

29707359

ਦੂਸਰੀ ਖੁਰਾਕ

8390978

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

58590473

ਦੂਸਰੀ ਖੁਰਾਕ

42769308

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555915849

ਦੂਸਰੀ ਖੁਰਾਕ

480005191

ਪ੍ਰੀਕੌਸ਼ਨ ਡੋਜ਼

219994

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202963032

ਦੂਸਰੀ ਖੁਰਾਕ

188420856

ਪ੍ਰੀਕੌਸ਼ਨ ਡੋਜ਼

684592

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126896909

ਦੂਸਰੀ ਖੁਰਾਕ

117401725

ਪ੍ਰੀਕੌਸ਼ਨ ਡੋਜ਼

15336459

ਪ੍ਰੀਕੌਸ਼ਨ ਡੋਜ਼

2,88,80,560

ਕੁੱਲ

1,89,63,30,362

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 19,719 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.05% ਹਨ।

https://ci6.googleusercontent.com/proxy/6IrGPjwV3jEdNK1XVXFhi2TFYr6T748dLP0c_DwYxOXC9Kmh-f5amVa6DEDf3Mh8LiwxMEovdjScj9lhYIAleVrmRU664mY-wYZbEU5EdYLvcXTbfoShR8XR8w=s0-d-e1-ft#https://static.pib.gov.in/WriteReadData/userfiles/image/image0018OWP.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.74% ਹੈਪਿਛਲੇ 24 ਘੰਟਿਆਂ ਵਿੱਚ 3,010 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,47,699 ਹੋ ਗਈ ਹੈ।

https://ci5.googleusercontent.com/proxy/6GPjqfJS0khRZ2rcwUV8JLrivQ82ZvON4-QfAKY_4MifIJiqZozDzeXmGkQjHc1edPxqKaNSIzu-IV5x_uq8C0-g1MLUyUJJibVp2SYXySiRprN87kvUdoFMWw=s0-d-e1-ft#https://static.pib.gov.in/WriteReadData/userfiles/image/image002M8NQ.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3,275 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/N3O9jaV2Q45pMGD7ApsMbwJ-x0fN31Uvz6aMFPF-_p6m44j8bbYMMt38lcyB5mQ0-hNBbijuCtgF_aNQhsgLwGW5mDs2kEs8H7vPIbFv2Ljle5ZAystcuo9Ogw=s0-d-e1-ft#https://static.pib.gov.in/WriteReadData/userfiles/image/image00392SS.jpg

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.78% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.77% ਹੈ।

https://ci4.googleusercontent.com/proxy/GeCLy3vnKcCBMvl7ZR2pZUsYkjuKWareOPopa54-MevddQak0iQQaylzsztt1JnyddZT3SGqqy3WS-99Opkfbe_f1m5_O7PTxKXFR548ju8QE1xoBfYbJYhsdQ=s0-d-e1-ft#https://static.pib.gov.in/WriteReadData/userfiles/image/image004HNU4.jpg

 

****

ਐੱਮਵੀ/ਏਐੱਲ


(Release ID: 1822997) Visitor Counter : 121