ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਨੂੰਮਾਨ ਜਯੰਤੀ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 16 APR 2022 9:05AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਸ਼ਕਤੀ, ਸਾਹਸ ਅਤੇ ਸੰਯਮ ਦੇ ਪ੍ਰਤੀਕ ਭਗਵਾਨ ਹਨੂੰਮਾਨ ਦੀ ਜਯੰਤੀ ‘ਤੇ ਸਾਰੇ ਦੇਸ਼ਵਾਸੀਆਂ ਨੂੰ ਅਨੇਕਾਨੇਕ ਸ਼ੁਭਕਾਮਨਾਵਾਂ। ਪਵਨਪੁੱਤਰ ਦੀ ਕ੍ਰਿਪਾ ਨਾਲ ਹਰ ਕਿਸੇ ਦਾ ਜੀਵਨ ਬਲ, ਬੁੱਧੀ ਅਤੇ ਵਿੱਦਿਆ ਨਾਲ ਸਦਾ ਪਰੀਪੂਰਨ ਰਹੇ।”

*********

ਡੀਐੱਸ/ਐੱਸਐੱਚ


(रिलीज़ आईडी: 1817382) आगंतुक पटल : 176
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada