ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 185.90 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 2.27 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਵਰਤਮਾਨ ਵਿੱਚ 10,889 ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 796 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.76% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.24% ਹੈ

Posted On: 12 APR 2022 9:30AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 185.90 ਕਰੋੜ (1,85,90,68,616) ਤੋਂ ਵਧ ਗਈ ਹੈ। ਇਹ ਉਪਲਬਧੀ 2,25,28,350 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

 

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 2.27 ਕਰੋੜ (2,27,48,406) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ, 18-59 ਸਾਲ ਦੇ ਉਮਰ ਵਰਗ ਲਈ ਕੋਵਿਡ-19 ਪ੍ਰੀਕੌਸ਼ਨ ਡੋਜ਼ ਕੱਲ੍ਹ ਯਾਨੀ 10 ਅਪ੍ਰੈਲ 2022 ਤੋਂ ਸ਼ੁਰੂ ਕੀਤੀ ਗਈ ਹੈ। ਹੁਣ ਤੱਕ 27,401 ਪ੍ਰੀਕੌਸ਼ਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।

 

 ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10404154

ਦੂਸਰੀ ਖੁਰਾਕ

10005982

ਪ੍ਰੀਕੌਸ਼ਨ ਡੋਜ਼

4550378

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413999

ਦੂਸਰੀ ਖੁਰਾਕ

17521993

ਪ੍ਰੀਕੌਸ਼ਨ ਡੋਜ਼

7039110

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

22748406

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57701433

ਦੂਸਰੀ ਖੁਰਾਕ

39772921

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555097082

ਦੂਸਰੀ ਖੁਰਾਕ

470729023

ਪ੍ਰੀਕੌਸ਼ਨ ਡੋਜ਼

6190

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

202827997

ਦੂਸਰੀ ਖੁਰਾਕ

186387051

ਪ੍ਰੀਕੌਸ਼ਨ ਡੋਜ਼

21211

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126796922

ਦੂਸਰੀ ਖੁਰਾਕ

116098640

ਪ੍ਰੀਕੌਸ਼ਨ ਡੋਜ਼

12946124

ਪ੍ਰੀਕੌਸ਼ਨ ਡੋਜ਼

2,45,63,013

ਕੁੱਲ

1,85,90,68,616

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 10,889 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.03% ਹੈ।

 

https://ci3.googleusercontent.com/proxy/uLTw_Z9Z9JFkS0undV1gzvtjk-mnN1vabejW0KJXqa4Uqyh7HTlTaR-a3P2CxjVleEYwjHdnNIflXGIlRgdcsglV5Eh-fLRLpLdk1WzAIFT97nVORl0jkdwj5g=s0-d-e1-ft#https://static.pib.gov.in/WriteReadData/userfiles/image/image002XF3S.jpg

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.76%  ਹੈ।  ਪਿਛਲੇ 24 ਘੰਟਿਆਂ ਵਿੱਚ 946 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,25,04,329 ਹੈ।

 

https://ci5.googleusercontent.com/proxy/a5tdywujgMK_MMJZ1RmJpva3YOxXa-Me2GUICj_aXoh-zWi-8w0OSg12moWwoJ8WEdVsafYuSQCeKcU8G1SHKH1tH3INSzrFYDM74WwknL4jNf472gRm78Umyg=s0-d-e1-ft#https://static.pib.gov.in/WriteReadData/userfiles/image/image003EYQR.jpg

 

ਪਿਛਲੇ 24 ਘੰਟਿਆਂ ਦੇ ਦੌਰਾਨ 796 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/Q0AxGpTVSBs_uAtwTmnfszJvDVmha0_SpkpGoMkIVjpuDlSQJCg7RZOqn4njndZusNDI_ZKoReVgeirNj0w7QmC6At0sqyD73BePLsscE0K5voEF7ilpEtIwyQ=s0-d-e1-ft#https://static.pib.gov.in/WriteReadData/userfiles/image/image004OXRQ.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,06,251 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 79.45 ਕਰੋੜ (79,45,25,202) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.24% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.20% ਦੱਸੀ ਗਈ ਹੈ।

 

https://ci6.googleusercontent.com/proxy/qs-87XCRdiOEsmP2nfmfAIlxz--ITi9KUUGr8ZP42V0mWNv2vhub7e4nKjgQQuQY1ogN_-De-DtZYiHwjG-CYXJoInnphs_Z2l8n2Ft8z4L56RKMoXEFcxJRQQ=s0-d-e1-ft#https://static.pib.gov.in/WriteReadData/userfiles/image/image005VXXP.jpg

 

****

ਐੱਮਵੀ/ਏਐੱਲ 


(Release ID: 1816054) Visitor Counter : 148