ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਵ ਸੰਵਤਸਰ ਦੀਆਂ ਵਧਾਈਆਂ ਦਿੱਤੀਆਂ

Posted On: 02 APR 2022 8:39AM by PIB Chandigarh

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਨਵ ਸੰਵਤਸਰ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਾਮਨਾ ਕੀਤੀ ਕਿ ਵਿਕਰਮ ਸੰਵਤ 2079 ਸਭ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਨਵੀਂ ਉਮੰਗ ਲੈ ਕੇ ਆਵੇ।

 

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 

 “ਆਪ ਸਭ ਨੂੰ ਨਵ ਸੰਵਤਸਰ ਦੀਆਂ ਸ਼ੁਭਕਾਮਨਾਵਾਂ। ਵਿਕਰਮ ਸੰਵਤ 2079 ਸਭ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਤੇ ਨਵੀਂ ਉਮੰਗ ਲੈ ਕੇ ਆਵੇ

 

 

 

***

ਡੀਐੱਸ/ਐੱਸਟੀ



(Release ID: 1812856) Visitor Counter : 122