ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 181. 24 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 18 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਅੱਜ 25,106 ਤੱਕ ਘਟਿਆ; ਭਾਰਤ ਦੇ ਕੁੱਲ ਐਕਟਿਵ ਕੇਸਾਂ ਦਾ 0.06% ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 1,549 ਨਵੇਂ ਕੇਸ ਸਾਹਮਣੇ ਆਏ
ਮੌਜੂਦਾ ਰਿਕਵਰੀ ਦਰ 98.74% ਹੈ
ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.40% ਹੈ

Posted On: 21 MAR 2022 9:20AM by PIB Chandigarh

 

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 181.24 ਕਰੋੜ (1,81,24,97,303) ਤੋਂ ਵਧ ਗਈ ਹੈ। ਇਹ ਉਪਲਬਧੀ 2,14,03,116 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

 

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 18 ਲੱਖ (17,99,684) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ।

 

ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,03,046

 

ਦੂਸਰੀ ਖੁਰਾਕ

99,90,717

 

ਪ੍ਰੀਕੌਸ਼ਨ ਡੋਜ਼

43,59,722

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,12,172

 

ਦੂਸਰੀ ਖੁਰਾਕ

1,74,89,088

 

ਪ੍ਰੀਕੌਸ਼ਨ ਡੋਜ਼

66,66,494

 

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

17,99,684

 

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,62,15,365

 

ਦੂਸਰੀ ਖੁਰਾਕ

3,55,29,066

 

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,37,95,114

 

ਦੂਸਰੀ ਖੁਰਾਕ

45,95,63,393

 

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,26,14,621

 

ਦੂਸਰੀ ਖੁਰਾਕ

18,38,06,629

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,66,44,476

ਦੂਸਰੀ ਖੁਰਾਕ

11,44,84,897

ਪ੍ਰੀਕੌਸ਼ਨ ਡੋਜ਼

1,07,22,819

 

ਪ੍ਰੀਕੌਸ਼ਨ ਡੋਜ਼

2,17,49,035

 

ਕੁੱਲ

1,81,24,97,303

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸਲੋਡ ਅੱਜ ਹੋਰ ਡਿੱਗ ਕੇ 25,106 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.06% ਹੈ।

 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.74% ਹੈ।  ਪਿਛਲੇ 24 ਘੰਟਿਆਂ ਵਿੱਚ 2,652 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,24,67,774 ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ 1,549 ਨਵੇਂ ਕੇਸ ਸਾਹਮਣੇ ਆਏ।

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,84,499 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 78.30 ਕਰੋੜ (78,30,45,157) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.40% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.40% ਦੱਸੀ ਗਈ ਹੈ।

 

****

ਐੱਮਵੀ/ਏਐੱਲ


(Release ID: 1807726) Visitor Counter : 165