ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ ਘੱਟ ਕੇ 32,811 ਰਹਿ ਗਏ, ਕੁੱਲ ਪਾਜ਼ਿਟਿਵ ਕੇਸਾਂ ਦੇ ਸਿਰਫ਼ 0.08% ਹਨ


ਪਿਛਲੇ 24 ਘੰਟਿਆਂ ਵਿੱਚ 2,876 ਨਵੇਂ ਕੇਸ ਸਾਹਮਣੇ ਆਏ


ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 180.60 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ

ਵਰਤਮਾਨ ਰਿਕਵਰੀ ਰੇਟ 98.72%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.44% ਹੈ

Posted On: 16 MAR 2022 9:18AM by PIB Chandigarh

ਇੱਕ ਸਕਾਰਾਤਮਕ ਘਟਨਾਕ੍ਰਮ ਵਿੱਚ ਭਾਰਤ ‘ਚ ਕੋਵਿਡ-19 ਦੇ ਐਕਟਿਵ ਕੇਸ ਅੱਜ ਘੱਟ ਕੇ 32,811 ਰਹਿ ਗਏ। ਐਕਟਿਵ ਕੇਸ ਅੱਜ ਦੇਸ਼ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੇ ਸਿਰਫ਼ 0.08% ਰਹਿ ਗਏ ਹਨ।

 

https://static.pib.gov.in/WriteReadData/userfiles/image/image002L46A.jpg

 

ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ 98.72% ਹੈ। ਪਿਛਲੇ 24 ਘੰਟਿਆਂ ਵਿੱਚ 3,884 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੇ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,24,50,055 ਹੋ ਗਈ ਹੈ।

 

https://static.pib.gov.in/WriteReadData/userfiles/image/image003ACZS.jpg

 

ਬੀਤੇ 24 ਘੰਟਿਆਂ ਵਿੱਚ 2,876 ਨਵੇਂ ਕੇਸ ਸਾਹਮਣੇ ਆਏ।

 

https://static.pib.gov.in/WriteReadData/userfiles/image/image00467JJ.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 7,52,818 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 78.05 ਕਰੋੜ ਤੋਂ ਅਧਿਕ (78,05,06,974) ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.44% ਹੈ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 0.38% ਹੈ।

 

https://static.pib.gov.in/WriteReadData/userfiles/image/image005EL4I.jpg

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 180.60 ਕਰੋੜ (1,80,60,93,107) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,11,93,183 ਟੀਕਾਕਰਣ ਸ਼ੈਸਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,02,794

ਦੂਸਰੀ ਖੁਰਾਕ

99,87,279

ਪ੍ਰੀਕੌਸ਼ਨ ਡੋਜ਼

43,32,071

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,11,792

ਦੂਸਰੀ ਖੁਰਾਕ

1,74,82,386

ਪ੍ਰੀਕੌਸ਼ਨ ਡੋਜ਼

66,02,146

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,60,41,282

ਦੂਸਰੀ ਖੁਰਾਕ

3,47,40,004

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,35,60,174

ਦੂਸਰੀ ਖੁਰਾਕ

45,74,25,030

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,25,71,402

ਦੂਸਰੀ ਖੁਰਾਕ

18,32,54,385

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,66,16,352

ਦੂਸਰੀ ਖੁਰਾਕ

11,41,35,545

ਪ੍ਰੀਕੌਸ਼ਨ ਡੋਜ਼

1,05,30,465

ਪ੍ਰੀਕੌਸ਼ਨ ਡੋਜ਼

2,14,64,682

ਕੁੱਲ

1,80,60,93,107

 

 

****

 

ਐੱਮਵੀ/ਏਐੱਲ
 



(Release ID: 1806480) Visitor Counter : 121