ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਖਰੀਫ ਮਾਰਕੀਟਿੰਗ ਸੈਸ਼ਨ 2021-22 ਵਿੱਚ 731.53 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ (13.03.2022 ਤੱਕ) ਹੋਈ


103.40 ਲੱਖ ਕਿਸਾਨਾਂ ਨੂੰ 1,43,380.03 ਕਰੋੜ ਰੁਪਏ ਦੇ ਘੱਟੋ ਘੱਟ ਸਮਰਥਨ ਮੁੱਲ ਭੁਗਤਾਨ ਨਾਲ ਲਾਭ ਪੁੱਜਿਆ

Posted On: 14 MAR 2022 4:44PM by PIB Chandigarh

ਖਰੀਫ ਮਾਰਕੀਟਿੰਗ ਸੈਸ਼ਨ  (ਕੇਐੱਮਐੱਸ) 2021-22 ਵਿੱਚ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ‘ਤੇ ਝੋਨਾ ਖਰੀਦ ਸੁਚਾਰੂ ਰੂਪ ਤੋਂ ਕੀਤੀ ਜਾ ਰਹੀ ਹੈ ਜਿਸ ਪ੍ਰਕਾਰ ਨਾਲ ਪਿਛਲੇ ਸਾਲ ਵਿੱਚ ਹੁੰਦੀ ਰਹੀ ਹੈ।

ਖਰੀਫ ਮਾਰਕੀਟਿੰਗ ਸੈਸ਼ਨ 2021-22 ਵਿੱਚ ਤਾਰੀਕ 13.03.2022 ਤੱਕ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ, ਐੱਨਈਐੱਫ (ਤ੍ਰਿਪੁਰਾ), ਬਿਹਾਰ, ਓਡੀਸ਼ਾ, ਮਹਾਰਾਸ਼ਟਰ, ਪੁਦੂਚੇਰੀ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਅਜਿਹੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 731.53 ਲੱਖ ਮੀਟ੍ਰਿਕ ਟਨ ਤੋਂ ਅਧਿਕ ਝੋਨੇ ਦੀ ਖਰੀਦ ਕੀਤੀ ਗਈ ਹੈ।

ਹੁਣ ਤੱਕ ਲਗਭਗ 103.40 ਲੱਖ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ‘ਤੇ 1,43,380.03 ਕਰੋੜ ਰੁਪਏ ਦੇ ਭੁਗਤਾਨ ਨਾਲ ਲਾਭ ਪੁੱਜਿਆ ਹੈ ।

ਰਾਜ ਅਨੁਸਾਰ ਝੋਨੇ ਦੀ ਖਰੀਦ ਕੇਐੱਮਐੱਸ 2021-22 ਵਿੱਚ (13.03.2022 ਤੱਕ)/ 14.03.2022 ਦੇ ਅਨੁਸਾਰ

 

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਝੋਨਾ ਖਰੀਦ ਦੀ ਮਾਤਰਾ (ਐੱਮਟੀ)

ਲਾਭਾਰਥੀ ਕਿਸਾਨਾਂ ਦੀ ਸੰਖਿਆ

ਘੱਟੋ ਘੱਟ ਸਮਰਥਨ ਮੁੱਲ (ਕਰੋੜ ਰੁਪਏ ਵਿੱਚ)

ਆਂਧਰਾ ਪ੍ਰਦੇਸ਼

3753713

580467

7357.28

ਤੇਲੰਗਾਨਾ

7022000

1062428

13763.12

ਅਸਾਮ

86173

12242

168.90

ਬਿਹਾਰ

4489978

642175

8800.36

ਚੰਡੀਗੜ੍ਹ

27286

1781

53.48

ਛੱਤੀਸਗੜ੍ਹ

9201000

2105972

18033.96

ਗੁਜਰਾਤ

121865

25081

238.86

ਹਰਿਆਣਾ

5530596

310083

10839.97

ਹਿਮਾਚਲ ਪ੍ਰਦੇਸ਼

27628

5851

54.15

ਝਾਰਖੰਡ

 

490348

94625

961.08

ਜੰਮੂ ਅਤੇ ਕਸ਼ਮੀਰ

40520

8724

79.42

ਕਰਨਾਟਕ

173408

58027

339.88

ਕੇਰਲ

275449

109206

539.88

ਮੱਧ ਪ੍ਰਦੇਸ਼

4582610

661756

8981.92

ਮਹਾਰਾਸ਼ਟਰ

1335973

474855

2618.51

ਓਡੀਸ਼ਾ

5574670

1245961

10926.35

ਪੁਦੂਚੇਰੀ

217

37

0.42

ਪੰਜਾਬ

18685532

924299

36623.64

ਐੱਨਈਐੱਫ ਤ੍ਰਿਪੁਰਾ

31250

14575

61.25

 ਤਮਿਲ ਨਾਡੂ

2383021

355000

4670.72

ਉੱਤਰ ਪ੍ਰਦੇਸ਼

6553029

947326

12843.94

ਉੱਤਰਾਖੰਡ

1156066

56034

2265.89

ਪੱਛਮੀ ਬੰਗਾਲ

1603387

643401

3142.64

ਰਾਜਸਥਾਨ

7357

563

14.42

ਕੁੱਲ

73153076

10340469

143380.03

 

*****


ਏਐੱਮ/ਐੱਨਐੱਸ


(Release ID: 1806197) Visitor Counter : 164