ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ ਘੱਟ ਕੇ 33,917 ਰਹਿ ਗਏ, ਕੁੱਲ ਪਾਜ਼ਿਟਿਵ ਕੇਸਾਂ ਦੇ ਸਿਰਫ਼ 0.08% ਹਨ


ਪਿਛਲੇ 24 ਘੰਟਿਆਂ ਵਿੱਚ 2,568 ਨਵੇਂ ਕੇਸ ਸਾਹਮਣੇ ਆਏ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 180.40 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ

ਵਰਤਮਾਨ ਰਿਕਵਰੀ ਰੇਟ 98.72%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.46% ਹੈ

Posted On: 15 MAR 2022 9:49AM by PIB Chandigarh

ਇੱਕ ਸਕਾਰਾਤਮਕ ਘਟਨਾਕ੍ਰਮ ਵਿੱਚ ਭਾਰਤ ‘ਚ ਕੋਵਿਡ-19 ਦੇ ਐਕਟਿਵ ਕੇਸ ਅੱਜ ਘੱਟ ਕੇ 33,917 ਰਹਿ ਗਏ। ਐਕਟਿਵ ਕੇਸ ਅੱਜ ਦੇਸ਼ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੇ ਸਿਰਫ਼ 0.08% ਰਹਿ ਗਏ ਹਨ।

 

https://static.pib.gov.in/WriteReadData/userfiles/image/image002ME7P.jpg

ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ 98.72% ਹੈ। ਪਿਛਲੇ 24 ਘੰਟਿਆਂ ਵਿੱਚ 4,722 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੇ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,24,46,171 ਹੋ ਗਈ ਹੈ। 

 

https://static.pib.gov.in/WriteReadData/userfiles/image/image003F28B.jpg

 

ਬੀਤੇ 24 ਘੰਟਿਆਂ ਵਿੱਚ 2,568 ਨਵੇਂ ਕੇਸ ਸਾਹਮਣੇ ਆਏ।

 

https://static.pib.gov.in/WriteReadData/userfiles/image/image004EP89.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 7,01,773 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 77.97 ਕਰੋੜ ਤੋਂ ਅਧਿਕ (77,97,54,156) ਟੈਸਟ ਕੀਤੇ ਹਨ।

 

ਸਪਤਾਹਿਕ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.46% ਹੈ ਅਤੇ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਦੀ ਦਰ 0.37% ਹੈ।

 

https://static.pib.gov.in/WriteReadData/userfiles/image/image005LL0T.jpg

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 180.19 ਕਰੋੜ (1,80,40,28,891) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,11,52,628 ਟੀਕਾਕਰਣ ਸ਼ੈਸਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,02,731

ਦੂਸਰੀ ਖੁਰਾਕ

99,85,923

ਪ੍ਰੀਕੌਸ਼ਨ ਡੋਜ਼

43,21,775

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,11,615

ਦੂਸਰੀ ਖੁਰਾਕ

1,74,80,218

ਪ੍ਰੀਕੌਸ਼ਨ ਡੋਜ਼

65,82,840

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,59,68,909

ਦੂਸਰੀ ਖੁਰਾਕ

3,43,09,111

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,34,55,646

ਦੂਸਰੀ ਖੁਰਾਕ

45,64,67,364

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,25,55,219

ਦੂਸਰੀ ਖੁਰਾਕ

18,30,29,983

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,66,05,098

ਦੂਸਰੀ ਖੁਰਾਕ

11,39,94,240

ਪ੍ਰੀਕੌਸ਼ਨ ਡੋਜ਼

1,04,58,219

ਪ੍ਰੀਕੌਸ਼ਨ ਡੋਜ਼

2,13,62,834

ਕੁੱਲ

1,80,40,28,891

 

 

************

 

ਐੱਮਵੀ/ਏਐੱਲ


(Release ID: 1806084) Visitor Counter : 186