ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਪ੍ਰੈੱਸ ਕਮਿਨਿਊਕ

प्रविष्टि तिथि: 14 MAR 2022 3:27PM by PIB Chandigarh

ਜਸਟਿਸ ਸ਼੍ਰੀਮਤੀ ਪੁਸ਼ਪਾ ਵੀਰੇਂਦਰ ਗਨੇਡੀਵਾਲਾ ਨੇ ਸੰਵਿਧਾਨ ਦੀ ਧਾਰਾ 217 ਦੇ ਆਰਟੀਕਲ (1) ਦੇ ਪ੍ਰਾਵਧਾਨ (ਏ) ਦੇ ਤਹਿਤ, ਐਡੀਸ਼ਨਲ ਜੱਜ ਦੇ ਦਫ਼ਤਰ , ਬੰਬੇ ਹਾਈਕੋਰਟ ਤੋਂ ਆਪਣਾ ਤਿਆਗ ਪੱਤਰ ਦੇ ਦਿੱਤਾ ਹੈ, ਜੋ 11 ਮਾਰਚ, 2022 ਤੋਂ ਪ੍ਰਭਾਵੀ ਹੈ। ਨੋਟੀਫਿਕੇਸ਼ਨ ਸੰਖਿਆ ਉਪਰੋਕਤ, ਮਿਤੀ 14 ਮਾਰਚ, 2022 ।

ਨਿਆਂ ਵਿਭਾਗ (ਨਿਯੁਕਤੀ ਡਿਵੀਜ਼ਨ), ਕਾਨੂੰਨ ਅਤੇ ਨਿਆਂ ਮੰਤਰਾਲਾ।

***

ਬੀਵਾਈ


(रिलीज़ आईडी: 1805963) आगंतुक पटल : 182
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil