ਪੇਂਡੂ ਵਿਕਾਸ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਪ੍ਰਤਿਸ਼ਠਿਤ ਸਪਤਾਹ ਸਮਾਰੋਹ ਦੇ ਦੌਰਾਨ ਡੀਡੀਯੂ-ਜੀਕੇਵਾਈ ਦੇ ਵੱਲੋਂ ਦੇਸ਼ ਭਰ ਵਿੱਚ ਮਹਿਲਾ ਕੇਂਦ੍ਰਿਤ ਕੋਰਸਾਂ ਨੂੰ ਲੈ ਕੇ 174 ਪ੍ਰੇਰਣਾ ਕੈਂਪਸ ਆਯੋਜਿਤ ਕੀਤੇ ਗਏ



ਕੋਰਸਾਂ ਵਿੱਚ ਨਾਮਾਂਕਨ ਲਈ 4281 ਤੋਂ ਅਧਿਕ ਮਹਿਲਾ ਉਮੀਦਵਾਰਾਂ ਨੂੰ ਪ੍ਰੇਰਿਤ ਕੀਤਾ ਗਿਆ

ਡੀਡੀਯੂ-ਜੇਕੇਵਾਈ ਯੋਜਨਾ ਦੇ ਵੱਲੋਂ ਇਸ ਯੋਜਨਾ ਦੇ ਤਹਿਤ ਟ੍ਰੇਂਡ ਹੋਣ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ ਇੱਕ ਤਿਹਾਈ ਮਹਿਲਾਵਾਂ ਨੂੰ ਲਾਜ਼ਮੀ ਕੀਤਾ ਗਿਆ ਹੈ

Posted On: 10 MAR 2022 11:40AM by PIB Chandigarh

ਅੰਤਰਰਾਸ਼ਟਰੀ ਮਹਿਲਾ ਦਿਵਸ 2022 ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਾਮੀਣ ਵਿਕਾਸ ਵਿਭਾਗ (ਡੀਓਆਰਡੀ) ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਪ੍ਰਤਿਸ਼ਠਿਤ ਸਪਤਾਹ ਦੇ ਤਹਿਤ 7 ਮਾਰਚ, 2022 ਨੂੰ ਦੇਸ਼ ਭਰ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯਾ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ 174 ਤੋਂ ਅਧਿਕ ਮਹਿਲਾ ਕੇਂਦ੍ਰਿਤ ਪ੍ਰੇਰਣਾ ਕੈਂਪ ਆਯੋਜਿਤ ਕੀਤੇ ਗਏ। ਅਵਸਰ ਦੀ ਆਜ਼ਾਦੀ ਨਾਮਕ ਇਸ ਪ੍ਰੋਗਰਾਮ ਦਾ ਆਯੋਜਨ ਵੱਖ-ਵੱਖ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ (ਐੱਸਆਰਐੱਲਐੱਮ) ਰਾਜ ਕੌਸ਼ਲ ਮਿਸ਼ਨਾਂ  (ਐੱਸਐੱਸਐੱਮ) ਅਤੇ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਦੇ ਰਾਹੀਂ ਕੀਤਾ ਗਿਆ ਤਾਕਿ ਇਸ ਨੂੰ ਵੱਡੀ ਸਫਲਤਾ ਮਿਲ ਸਕੇ।

 

https://ci5.googleusercontent.com/proxy/uCVpdDBVP5Zfrlrv4pTCirM_xtQoxKEWRlhb4aRZYOrLrNc5vGv-nQIH6IY67MTfnXIdRGTDXG7qILDwMc_sXj8pRfV6sN6zJ-XF2B-T8LO3Qfr2I_KFGXlVpg=s0-d-e1-ft#https://static.pib.gov.in/WriteReadData/userfiles/image/image001EY8I.jpg https://ci5.googleusercontent.com/proxy/ZCnxZ0MnUus5DOnclfUSW6TBI348DWuf-ba8BALsPIl4e_NXlBxTwdSU2DGhKCQ-qby_ZyldtMkCvltSGqS1Aq7inPYVD8qHKFqu84VHOVX2S_SVAhylY6rdNw=s0-d-e1-ft#https://static.pib.gov.in/WriteReadData/userfiles/image/image00214WK.jpg

 

ਆਂਧਰਾ ਪ੍ਰਦੇਸ਼ ਵਿੱਚ ਚਲਾਇਆ ਗਿਆ ਪ੍ਰੇਰਣਾ ਅਭਿਯਾਨ

ਐਸਿਸਟੈਂਟ ਬਯੂਟੀ ਸੇਰੇਪਿਸਟ, ਖੁਦ ਸਿਲਾਈ ਸਿੱਖ ਕੇ ਆਤਮਨਿਰਭਰ ਬਣਾਉਣਾ ਅਤੇ ਸੈਂਪਲ ਸਿਲਾਈ ਆਦਿ ਜਿਵੇਂ ਕੋਰਸਾਂ ਵਿੱਚ ਨਾਮਾਂਕਨ ਲਈ ਦੇਸ਼ ਭਰ ਵਿੱਚ ਆਯੋਜਿਤ ਅਜਿਹੇ ਵੱਖ-ਵੱਖ ਕੈਂਪਾਂ ਦੇ ਰਾਹੀਂ 4281 ਤੋਂ ਅਧਿਕ ਮਹਿਲਾ ਉਮੀਦਵਾਰਾਂ ਨੂੰ ਸਫਲਤਾਪੂਰਵਕ ਤਿਆਰ ਕੀਤਾ ਗਿਆ। ਅਜਿਹਾ ਕੈਂਪ ਪ੍ਰੋਗਰਾਮ ਦੇ ਅਟੁੱਟ ਅੰਗ ਹਨ ਕਿਉਂਕਿ ਇਹ ਸੰਭਾਵਿਤ ਉਮੀਦਵਾਰਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਯੋਜਨਾ ਅਤੇ ਇਸ ਦੇ ਪ੍ਰਾਵਧਾਨਾਂ ਬਾਰੇ ਜਾਣਕਾਰੀ ਦੇਣ ਦੇ ਕਾਫੀ ਅਵਸਰ ਪ੍ਰਦਾਨ ਕਰਦੇ ਹਨ।

https://ci5.googleusercontent.com/proxy/Vzu4IQEkadQRPVNK8OTE_q8WiE39xFc0gTxb1foEL3XVnqzp0eXLl96QGEFaypXVBVt6vzZTht5-lWHS-Gp-VUcFzA3WSjWJzJiA1_Ft3MtKeQa7qxe_3AtZew=s0-d-e1-ft#https://static.pib.gov.in/WriteReadData/userfiles/image/image003IYZ6.jpg https://ci5.googleusercontent.com/proxy/pKpeIH9WXRas3l7adbq84bcFQRFTHKUkONXpo_01EMG1xZyQpGt4yWTqDONxVdG4rAm1qr_Cgbf_w6D2Ac05IfzSV0cKj3LQ--hHAf0-XgneVWEbxIHsbsb8TQ=s0-d-e1-ft#https://static.pib.gov.in/WriteReadData/userfiles/image/image004VHIY.jpg 

 

ਝਾਰਖੰਡ ਵਿੱਚ ਲਗਾਏ ਜਾ ਰਹੇ ਪ੍ਰੇਰਣਾ ਕੈਂਪ

ਡੀਡੀਯੂ-ਜੀਕੇਵਾਈ ਯੋਜਨਾ ਦੇ ਵੱਲੋਂ ਸੰਚਾਲਿਤ ਇਸ ਯੋਜਨਾ ਦੇ ਤਹਿਤ ਟਰੇਂਡ ਹੋਣ ਵਾਲੇ ਕੁਲ ਉਮੀਦਵਾਰਾਂ ਵਿੱਚੋਂ ਇੱਕ ਤਿਹਾਈ ਮਹਿਲਾਵਾਂ ਨੂੰ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਇਲਾਵਾ ਇਹ ਯੋਜਨਾ 15 ਤੋਂ 35 ਸਾਲ ਦੇ ਉਮਰ ਵਰਗ ਦੇ ਆਰਥਿਕ ਰੂਪ ਤੋਂ ਕਮਜ਼ੋਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਮਹਿਲਾ ਉਮੀਦਵਾਰਾਂ ਲਈ ਉਪਰੀ ਉਮਰ ਸੀਮਾ 45 ਸਾਲ ਹੈ।

 

 

 

https://ci4.googleusercontent.com/proxy/NSi9Py7-Dmg1FITRi9hAuQfMvcjxR_DOpj25EVTxqlZ6c-sLA8tRGF91Fx3S2utzyUXIfYo08lBG2hISlN_TBuadDiSAD8sQZv95L7PvQsJEPsSGo4WWqLGARg=s0-d-e1-ft#https://static.pib.gov.in/WriteReadData/userfiles/image/image005EP5H.jpg https://ci3.googleusercontent.com/proxy/eKGFSoeCiVjHbiNMJtW31fsg03gMZIOrZzz6jq7Lff8mB31xdlTZc1HpTRjxoq4wfv40e5TiZc_wDkGteoA1NzrkJK1i8PebZLv23Xi0mhXD8eYfkNag_pGiqQ=s0-d-e1-ft#https://static.pib.gov.in/WriteReadData/userfiles/image/image0061KE3.jpg 

ਅਸਾਮ ਵਿੱਚ ਪ੍ਰੇਰਣਾ ਕੈਂਪ

 

 

25 ਸਤੰਬਰ, 2014 ਨੂੰ ਸ਼ੁਰੂ ਕੀਤੇ ਗਏ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯਾ ਯੋਜਨਾ (ਡੀਡੀਯੂ-ਜੀਕੇਵਾਈ) ਭਾਰਤ ਸਰਕਾਰ (ਜੀਓਆਈ) ਦੇ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਦੁਆਰਾ ਵਿੱਤ ਪੋਸ਼ਿਤ ਰਾਸ਼ਟਰਵਿਆਪੀ ਪਲੇਸਮੈਂਟ (ਯੋਜਨਾਬੰਦੀ) ਨਾਲ ਜੁੜਿਆ ਕੌਸ਼ਲ ਸਿਖਲਾਈ ਪ੍ਰੋਗਰਾਮ ਹੈ। ਡੀਡੀਯੂ-ਜੀਕੇਵਾਈ ਆਰਥਿਕ ਰੂਪ ਤੋਂ ਕਮਜ਼ੋਰ ਗ੍ਰਾਮੀਣ ਯੁਵਾਵਾਂ ਦੇ ਪਲੇਸਮੈਂਟ ਨਾਲ ਜੁੜੇ ਕੌਸ਼ਲ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਨੇ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇਣਾ ਚਾਹੁੰਦਾ ਹੈ। ਪ੍ਰੋਗਰਾਮ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਘੱਟ ਤੋਂ ਘੱਟ 70% ਟ੍ਰੇਨਿੰਗ ਉਮੀਦਵਾਰਾਂ ਨੂੰ ਗਾਰੰਟੀ ਦੇ ਨਾਲ ਪਲੇਸਮੈਂਟ ਦਿੱਤਾ ਜਾਏ।

ਡੀਡੀਯੂ-ਜੀਕੇਵਾਈ ਪ੍ਰੋਗਰਾਮ ਗ੍ਰਾਮੀਣ ਆਰਥਿਕ ਰੂਪ ਤੋਂ ਕਮਜ਼ੋਰ ਨੌਜਵਾਨਾਂ ਲਈ 27 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿੱਥੇ ਪਲੇਸਮੈਂਟ ‘ਤੇ ਬਲ ਦਿੱਤਾ ਜਾ ਰਿਹਾ ਹੈ। 871 ਤੋਂ ਅਧਿਕ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) 2381 ਤੋਂ ਅਧਿਕ ਟ੍ਰੇਨਿੰਗ ਕੇਂਦਰ ਦੇ ਰਾਹੀਂ ਗ੍ਰਾਮੀਣ ਆਰਥਿਕ ਰੂਪ ਤੋਂ ਕਮਜ਼ੋਰ ਨੌਜਵਾਨਾਂ ਨੂੰ 611 ਤਰ੍ਹਾਂ ਦੀ ਨੌਕਰੀ ਦੀਆਂ ਭੂਮਿਕਾਵਾਂ  ਵਿੱਚ ਟ੍ਰੇਨਿੰਗ ਦੇ ਰਹੀਆਂ ਹਨ। 31 ਜਨਵਰੀ, 2022 ਤੱਕ ਕੁੱਲ 11.44 ਲੱਖ ਨੌਜਵਾਨਾਂ ਨੂੰ ਟਰੇਂਡ ਕੀਤਾ ਗਿਆ ਹੈ  ਅਤੇ ਇਨ੍ਹਾਂ ਵਿੱਚ 7.15 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।

*****

ਏਪੀਐੱਸ/ਜੇਕੇ



(Release ID: 1804859) Visitor Counter : 189