ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 161.92 ਕਰੋੜ ਦੇ ਪਾਰ ਪਹੁੰਚਿਆ



ਪਿਛਲੇ 24 ਘੰਟਿਆਂ ਦੇ ਦੌਰਾਨ 71 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ



ਮੌਜੂਦਾ ਰਿਕਵਰੀ ਦਰ 93.18% ਹੈ



ਪਿਛਲੇ 24 ਘੰਟਿਆਂ ਦੇ ਦੌਰਾਨ 3,33,533 ਨਵੇਂ ਕੇਸ ਸਾਹਮਣੇ ਆਏ



ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 21,87,205



ਸਪਤਾਹਿਕ ਪਾਜ਼ਿਟਿਵਿਟੀ ਦਰ 16.87%

प्रविष्टि तिथि: 23 JAN 2022 9:19AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ  71 ਲੱਖ ਤੋਂ ਅਧਿਕ (71,10,445) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 161.92 ਕਰੋੜ ਤੋਂ ਅਧਿਕ (1,61,92,84,270) ਤੋਂ ਅਧਿਕ ਹੋ ਗਈ।

ਇਹ ਉਪਲਬਧੀ 1,74,72,203 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,91,997

ਦੂਸਰੀ ਖੁਰਾਕ

98,17,823

ਪ੍ਰੀਕੌਸ਼ਨ ਡੋਜ਼

27,07,857

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,90,938

ਦੂਸਰੀ ਖੁਰਾਕ

1,71,33,844

ਪ੍ਰੀਕੌਸ਼ਨ ਡੋਜ਼

26,22,380

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

4,15,77,103

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

53,39,04,245

ਦੂਸਰੀ ਖੁਰਾਕ

38,70,64,716

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

19,90,38,358

ਦੂਸਰੀ ਖੁਰਾਕ

16,61,68,085

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,40,49,287

ਦੂਸਰੀ ਖੁਰਾਕ

10,37,37,618

ਪ੍ਰੀਕੌਸ਼ਨ ਡੋਜ਼

26,80,019

ਪ੍ਰੀਕੌਸ਼ਨ ਡੋਜ਼

80,10,256

ਕੁੱਲ

1,61,92,84,270

 

ਪਿਛਲੇ 24 ਘੰਟਿਆਂ ਵਿੱਟ 2,59,168 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ)ਜੋ ਇਸ ਸਮੇਂ 3,65,60,650 ਹੈ।

ਇਸ ਦੇ ਨਤੀਜੇ ਵਜੋਂਭਾਰਤ ਵਿੱਚ ਰਿਕਵਰੀ ਦਰ  93.18% ਹੋ ਗਈ ਹੈ।

 

 

 

ਪਿਛਲੇ 24 ਘੰਟਿਆਂ ਦੇ ਦੌਰਾਨ 3,33,533 ਨਵੇਂ ਕੇਸ ਸਾਹਮਣੇ ਆਏ।

 

 

 

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 21,87,205 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 5.57% ਹਨ।

 

 

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 18,75,533 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 71.55 ਕਰੋੜ ਤੋਂ ਅਧਿਕ  (71,55,20,580ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 16.87% ਹੈਰੋਜ਼ਾਨਾ ਤੌਰ ‘ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 17.78% ਹੈ। 

 

 

 

****

ਐੱਮਵੀ/ਏਐੱਲ


(रिलीज़ आईडी: 1791887) आगंतुक पटल : 211
इस विज्ञप्ति को इन भाषाओं में पढ़ें: हिन्दी , Telugu , English , Urdu , Marathi , Manipuri , Bengali , Gujarati , Tamil , Malayalam