ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 13 JAN 2022 9:22AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 154.61ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਵਿੱਚ 11,17,531ਐਕਟਿਵ ਕੇਸ ਹਨ।

 

ਐਕਟਿਵ ਕੇਸ 3.08% ਹਨ।

 

ਠੀਕ ਹੋਣ ਦੀ ਦਰ ਵਰਤਮਾਨ ਵਿੱਚ 95.29% ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ 84,825 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,47,15,361ਮਰੀਜ਼ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 2,47,417ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (13.11%) ਹੈ।

 

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (10.80%)ਹੈ।

 

ਹੁਣ ਤੱਕ ਕੁੱਲ 69.73ਕਰੋੜ ਟੈਸਟ ਕੀਤੇ ਗਏ।

 

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

1,367

734

2

ਰਾਜਸਥਾਨ

792

510

3

ਦਿੱਲੀ

549

57

4

ਕੇਰਲ

486

140

5

ਕਰਨਾਟਕ

479

26

6

ਪੱਛਮ ਬੰਗਾਲ

294

10

7

ਉੱਤਰ ਪ੍ਰਦੇਸ਼

275

6

8

ਤੇਲੰਗਾਨਾ

260

47

9

ਗੁਜਰਾਤ

236

186

10

ਤਾਮਿਲ ਨਾਡੂ

185

185

11

ਓਡੀਸ਼ਾ

169

8

12

ਹਰਿਆਣਾ

162

146

13

ਆਂਧਰ ਪ੍ਰਦੇਸ਼

61

9

14

ਮੇਘਾਲਿਆ

31

16

15

ਬਿਹਾਰ

27

0

16

ਪੰਜਾਬ

27

16

17

ਜੰਮੂ ਅਤੇ ਕਸ਼ਮੀਰ

23

6

18

ਗੋਆ

21

19

19

ਮੱਧ ਪ੍ਰਦੇਸ਼

10

10

20

ਅਸਾਮ

9

9

21

ਉੱਤਰਾਖੰਡ

8

8

22

ਛੱਤੀਸਗੜ੍ਹ

5

5

23

ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

3

0

24

ਚੰਡੀਗੜ੍ਹ

3

3

25

ਲੱਦਾਖ

2

2

26

ਪੁਦੂਚੇਰੀ

2

2

27

ਹਿਮਾਚਲ ਪ੍ਰਦੇਸ਼

1

1

28

ਮਣੀਪੁਰ

1

1

 

ਕੁੱਲ

5,488

2,162

 

****

ਐੱਮਵੀ
 


(Release ID: 1789677) Visitor Counter : 218