ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
11 JAN 2022 9:20AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 152.89 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 8,21,446 ਐਕਟਿਵ ਕੇਸ।
ਐਕਟਿਵ ਕੇਸ 2.29% ਹਨ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 96.36% ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 69,959 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,45,70,131 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 1,68,063 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (10.64%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (8.85%) ਹੈ।
ਹੁਣ ਤੱਕ ਕੁੱਲ 69.31 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
1,247
|
467
|
2
|
ਰਾਜਸਥਾਨ
|
645
|
402
|
3
|
ਦਿੱਲੀ
|
546
|
57
|
4
|
ਕਰਨਾਟਕ
|
479
|
26
|
5
|
ਕੇਰਲ
|
350
|
140
|
6
|
ਉੱਤਰ ਪ੍ਰਦੇਸ਼
|
275
|
6
|
7
|
ਗੁਜਰਾਤ
|
236
|
186
|
8
|
ਤਮਿਲ ਨਾਡੂ
|
185
|
185
|
9
|
ਹਰਿਆਣਾ
|
123
|
92
|
10
|
ਤੇਲੰਗਾਨਾ
|
123
|
47
|
11
|
ਓਡੀਸ਼ਾ
|
74
|
8
|
12
|
ਆਂਧਰ ਪ੍ਰਦੇਸ਼
|
28
|
9
|
13
|
ਬਿਹਾਰ
|
27
|
0
|
14
|
ਪੰਜਾਬ
|
27
|
16
|
15
|
ਪੱਛਮ ਬੰਗਾਲ
|
27
|
10
|
16
|
ਗੋਆ
|
21
|
19
|
17
|
ਮੱਧ ਪ੍ਰਦੇਸ਼
|
10
|
10
|
18
|
ਅਸਾਮ
|
9
|
9
|
19
|
ਉੱਤਰਾਖੰਡ
|
8
|
5
|
20
|
ਮੇਘਾਲਿਆ
|
5
|
4
|
21
|
ਜੰਮੂ ਅਤੇ ਕਸ਼ਮੀਰ
|
4
|
4
|
22
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
23
|
ਚੰਡੀਗੜ੍ਹ
|
3
|
3
|
24
|
ਪੁਦੂਚੇਰੀ
|
2
|
2
|
25
|
ਛੱਤੀਸਗੜ੍ਹ
|
1
|
1
|
26
|
ਹਿਮਾਚਲ ਪ੍ਰਦੇਸ਼
|
1
|
1
|
27
|
ਲੱਦਾਖ
|
1
|
1
|
28
|
ਮਣੀਪੁਰ
|
1
|
1
|
|
ਕੁੱਲ
|
4,461
|
1,711
|
****
ਐੱਮਵੀ
(Release ID: 1789203)