ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
07 JAN 2022 9:34AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 149.66 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 3,71,363 ਐਕਟਿਵ ਕੇਸ।
ਐਕਟਿਵ ਕੇਸ 1.05% ਹਨ
ਠੀਕ ਹੋਣ ਦੀ ਦਰ ਵਰਤਮਾਨ ਵਿੱਚ 97.57%
ਪਿਛਲੇ 24 ਘੰਟਿਆਂ ਦੇ ਦੌਰਾਨ 30,836 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,43,71,845 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 1,17,100 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (7.74%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (4.54%)ਹੈ।
ਹੁਣ ਤੱਕ ਕੁੱਲ 68.68 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
876
|
381
|
2
|
ਦਿੱਲੀ
|
465
|
57
|
3
|
ਕਰਨਾਟਕ
|
333
|
26
|
4
|
ਰਾਜਸਥਾਨ
|
291
|
159
|
5
|
ਕੇਰਲ
|
284
|
93
|
6
|
ਗੁਜਰਾਤ
|
204
|
151
|
7
|
ਤਮਿਲ ਨਾਡੂ
|
121
|
121
|
8
|
ਹਰਿਆਣਾ
|
114
|
83
|
9
|
ਤੇਲੰਗਾਨਾ
|
107
|
43
|
10
|
ਓਡੀਸ਼ਾ
|
60
|
5
|
11
|
ਉੱਤਰ ਪ੍ਰਦੇਸ਼
|
31
|
6
|
12
|
ਆਂਧਰ ਪ੍ਰਦੇਸ਼
|
28
|
6
|
13
|
ਪੱਛਮ ਬੰਗਾਲ
|
27
|
10
|
14
|
ਗੋਆ
|
19
|
19
|
15
|
ਅਸਾਮ
|
9
|
9
|
16
|
ਮੱਧ ਪ੍ਰਦੇਸ਼
|
9
|
9
|
17
|
ਉੱਤਰਾਖੰਡ
|
8
|
5
|
18
|
ਮੇਘਾਲਿਆ
|
4
|
3
|
19
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
3
|
0
|
20
|
ਚੰਡੀਗੜ੍ਹ
|
3
|
3
|
21
|
ਜੰਮੂ ਅਤੇ ਕਸ਼ਮੀਰ
|
3
|
3
|
22
|
ਪੁਡੂਚੇਰੀ
|
2
|
2
|
23
|
ਪੰਜਾਬ
|
2
|
2
|
24
|
ਛੱਤੀਸਗੜ੍ਹ
|
1
|
0
|
25
|
ਹਿਮਾਚਲ ਪ੍ਰਦੇਸ਼
|
1
|
1
|
26
|
ਲੱਦਾਖ
|
1
|
1
|
27
|
ਮਣੀਪੁਰ
|
1
|
1
|
|
ਕੁੱਲ
|
3,007
|
1,199
|
****
ਐੱਮਵੀ
(Release ID: 1788311)