ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
05 JAN 2022 9:26AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 147.72 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 2,14,004 ਐਕਟਿਵ ਕੇਸ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.61%
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.01%
ਪਿਛਲੇ 24 ਘੰਟਿਆਂ ਦੇ ਦੌਰਾਨ 15,389 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,43,21,803 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 58,097 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (4.18%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (2.60%)ਹੈ।
ਹੁਣ ਤੱਕ ਕੁੱਲ 68.38 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
653
|
259
|
2
|
ਦਿੱਲੀ
|
464
|
57
|
3
|
ਕੇਰਲ
|
185
|
58
|
4
|
ਰਾਜਸਥਾਨ
|
174
|
88
|
5
|
ਗੁਜਰਾਤ
|
154
|
96
|
6
|
ਤਮਿਲ ਨਾਡੂ
|
121
|
108
|
7
|
ਤੇਲੰਗਾਨਾ
|
84
|
32
|
8
|
ਕਰਨਾਟਕ
|
77
|
25
|
9
|
ਹਰਿਆਣਾ
|
71
|
59
|
10
|
ਓਡੀਸ਼ਾ
|
37
|
4
|
11
|
ਉੱਤਰ ਪ੍ਰਦੇਸ਼
|
31
|
4
|
12
|
ਆਂਧਰ ਪ੍ਰਦੇਸ਼
|
24
|
6
|
13
|
ਪੱਛਮ ਬੰਗਾਲ
|
20
|
4
|
14
|
ਮੱਧ ਪ੍ਰਦੇਸ਼
|
9
|
9
|
15
|
ਉੱਤਰਾਖੰਡ
|
8
|
5
|
16
|
ਗੋਆ
|
5
|
4
|
17
|
ਮੇਘਾਲਿਆ
|
5
|
0
|
18
|
ਚੰਡੀਗੜ੍ਹ
|
3
|
2
|
19
|
ਜੰਮੂ ਅਤੇ ਕਸ਼ਮੀਰ
|
3
|
3
|
20
|
ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
2
|
0
|
21
|
ਪੰਜਾਬ
|
2
|
2
|
22
|
ਹਿਮਾਚਲ ਪ੍ਰਦੇਸ਼
|
1
|
1
|
23
|
ਲੱਦਾਖ
|
1
|
1
|
24
|
ਮਣੀਪੁਰ
|
1
|
1
|
|
ਕੁੱਲ
|
2,135
|
828
|
****
ਐੱਮਵੀ
(Release ID: 1787699)