ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਅੱਪਡੇਟ

Posted On: 03 JAN 2022 9:23AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 145.68 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 1,45,582 ਐਕਟਿਵ ਕੇਸ।

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨਵਰਤਮਾਨ ਵਿੱਚ 0.42%

ਠੀਕ ਹੋਣ ਦੀ ਦਰ ਵਰਤਮਾਨ ਵਿੱਚ  98.20%

ਪਿਛਲੇ 24 ਘੰਟਿਆਂ ਦੇ ਦੌਰਾਨ 10,846 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,95,407 ਮਰੀਜ਼ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 33,750  ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ (3.84%)

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (1.68%) ਹੈ।

ਹੁਣ ਤੱਕ ਕੁੱਲ 68.09 ਕਰੋੜ ਟੈਸਟ ਕੀਤੇ ਗਏ।

 

ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ

 

ਲੜੀ ਨੰ.

ਰਾਜ

ਓਮੀਕ੍ਰੋਨ ਕੇਸਾਂ ਦੀ ਸੰਖਿਆ

ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ

1

ਮਹਾਰਾਸ਼ਟਰ

510

193

2

ਦਿੱਲੀ

351

57

3

ਕੇਰਲ

156

1

4

ਗੁਜਰਾਤ

136

85

5

ਤਮਿਲ ਨਾਡੂ

121

98

6

ਰਾਜਸਥਾਨ

120

86

7

ਤੇਲੰਗਾਨਾ

67

27

8

ਕਰਨਾਟਕ

64

18

9

ਹਰਿਆਣਾ

63

40

10

ਓਡੀਸ਼ਾ

37

1

11

ਪੱਛਮ ਬੰਗਾਲ

20

4

12

ਆਂਧਰ ਪ੍ਰਦੇਸ

17

3

13

ਮੱਧ ਪ੍ਰਦੇਸ਼

9

9

14

ਉੱਤਰ ਪ੍ਰਦੇਸ਼

8

4

15

ਉੱਤਰਾਖੰਡ

8

5

16

ਚੰਡੀਗੜ੍ਹ

3

2

17

ਜੰਮੂ ਅਤੇ ਕਸ਼ਮੀਰ

3

3

18

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

2

0

19

ਗੋਆ

1

0

20

ਹਿਮਾਚਲ ਪ੍ਰਦੇਸ਼

1

1

21

ਲੱਦਾਖ

1

1

22

ਮਣੀਪੁਰ

1

0

23

ਪੰਜਾਬ

1

1

 

ਕੁੱਲ

1,700

639

 

****

ਐੱਮਵੀ



(Release ID: 1787107) Visitor Counter : 178