ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
02 JAN 2022 9:29AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 145.44 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 1,22,801 ਐਕਟਿਵ ਕੇਸ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.35 %
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.27%
ਪਿਛਲੇ 24 ਘੰਟਿਆਂ ਦੇ ਦੌਰਾਨ 9,249 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,84,561 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 27,553 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (2.55%)
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (1.35%) ਹੈ।
ਹੁਣ ਤੱਕ ਕੁੱਲ 68.00 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
460
|
180
|
2
|
ਦਿੱਲੀ
|
351
|
57
|
3
|
ਗੁਜਰਾਤ
|
136
|
69
|
4
|
ਤਮਿਲ ਨਾਡੂ
|
117
|
74
|
5
|
ਕੇਰਲ
|
109
|
1
|
6
|
ਰਾਜਸਥਾਨ
|
69
|
61
|
7
|
ਤੇਲੰਗਾਨਾ
|
67
|
27
|
8
|
ਕਰਨਾਟਕ
|
64
|
18
|
9
|
ਹਰਿਆਣਾ
|
63
|
40
|
10
|
ਪੱਛਮ ਬੰਗਾਲ
|
20
|
4
|
11
|
ਆਂਧਰ ਪ੍ਰਦੇਸ਼
|
17
|
3
|
12
|
ਓਡੀਸ਼ਾ
|
14
|
1
|
13
|
ਮੱਧ ਪ੍ਰਦੇਸ਼
|
9
|
9
|
14
|
ਉੱਤਰ ਪ੍ਰਦੇਸ਼
|
8
|
4
|
15
|
ਉੱਤਰਾਖੰਡ
|
8
|
4
|
16
|
ਚੰਡੀਗੜ੍ਹ
|
3
|
2
|
17
|
ਜੰਮੂ ਅਤੇ ਕਸ਼ਮੀਰ
|
3
|
3
|
18
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
2
|
0
|
19
|
ਗੋਆ
|
1
|
0
|
20
|
ਹਿਮਾਚਲ ਪ੍ਰਦੇਸ਼
|
1
|
1
|
21
|
ਲੱਦਾਖ
|
1
|
1
|
22
|
ਮਣੀਪੁਰ
|
1
|
0
|
23
|
ਪੰਜਾਬ
|
1
|
1
|
|
ਕੁੱਲ
|
1,525
|
560
|
****
ਐੱਮਵੀ
(Release ID: 1786983)