ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
31 DEC 2021 9:21AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 144.54 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਭਾਰਤ ਵਿੱਚ ਵਰਤਮਾਨ ਵਿੱਚ 91,361 ਐਕਟਿਵ ਕੇਸ।
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.26 %, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ।
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.36%
ਪਿਛਲੇ 24 ਘੰਟਿਆਂ ਦੇ ਦੌਰਾਨ 7,585 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,66,363 ਮਰੀਜ਼ ਠੀਕ ਹੋਏ।
ਬੀਤੇ 24 ਘੰਟਿਆਂ ਦੇ ਦੌਰਾਨ 16,764 ਨਵੇਂ ਕੇਸ ਸਾਹਮਣੇ ਆਏ।
ਰੋਜ਼ਾਨਾ ਪਾਜ਼ਿਟਿਵਿਟੀ ਦਰ (1.34%) ਹੈ, ਪਿਛਲੇ 88 ਦਿਨਾਂ ਤੋਂ 2% ਤੋਂ ਘੱਟ।
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ (0.89%) ਹੈ; ਪਿਛਲੇ 47 ਦਿਨਾਂ ਤੋਂ 1% ਤੋਂ ਘੱਟ ਹੈ।
ਹੁਣ ਤੱਕ ਕੁੱਲ 67.78 ਕਰੋੜ ਟੈਸਟ ਕੀਤੇ ਗਏ।
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਮਹਾਰਾਸ਼ਟਰ
|
450
|
125
|
2
|
ਦਿੱਲੀ
|
320
|
57
|
3
|
ਕੇਰਲ
|
109
|
1
|
4
|
ਗੁਜਰਾਤ
|
97
|
42
|
5
|
ਰਾਜਸਥਾਨ
|
69
|
47
|
6
|
ਤੇਲੰਗਾਨਾ
|
62
|
18
|
7
|
ਤਮਿਲ ਨਾਡੂ
|
46
|
29
|
8
|
ਕਰਨਾਟਕ
|
34
|
18
|
9
|
ਆਂਧਰ ਪ੍ਰਦੇਸ਼
|
16
|
1
|
10
|
ਹਰਿਆਣਾ
|
14
|
11
|
11
|
ਓਡੀਸ਼ਾ
|
14
|
1
|
12
|
ਪੱਛਮ ਬੰਗਾਲ
|
11
|
1
|
13
|
ਮੱਧ ਪ੍ਰਦੇਸ਼
|
9
|
9
|
14
|
ਉੱਤਰਾਖੰਡ
|
4
|
4
|
15
|
ਚੰਡੀਗੜ੍ਹ
|
3
|
2
|
16
|
ਜੰਮੂ ਅਤੇ ਕਸ਼ਮੀਰ
|
3
|
3
|
17
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
2
|
0
|
18
|
ਉੱਤਰ ਪ੍ਰਦੇਸ਼
|
2
|
2
|
19
|
ਗੋਆ
|
1
|
0
|
20
|
ਹਿਮਾਚਲ ਪ੍ਰਦੇਸ਼
|
1
|
1
|
21
|
ਲੱਦਾਖ
|
1
|
1
|
22
|
ਮਣੀਪੁਰ
|
1
|
0
|
23
|
ਪੰਜਾਬ
|
1
|
1
|
|
ਕੁੱਲ
|
1,270
|
374
|
****
ਐੱਮਵੀ
(Release ID: 1786608)