ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                    
                    
                        ਕੋਵਿਡ-19 ਅੱਪਡੇਟ
                    
                    
                        
                    
                
                
                    Posted On:
                02 DEC 2021 9:08AM by PIB Chandigarh
                
                
                
                
                
                
                ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਵੈਕਸੀਨ ਦੀਆਂ 124.96 ਕਰੋੜ ਖੁਰਾਕਾਂ ਲਗਾਈਆਂ ਗਈਆਂ।
ਭਾਰਤ ਦਾ ਐਕਟਿਵ ਕੇਸਲੋਡ ਇਸ ਸਮੇਂ 99,763 ਹੈ।
ਐਕਟਿਵ ਕੇਸ, ਕੁੱਲ ਕੇਸਾਂ ਦਾ 1% ਤੋਂ ਵੀ ਘੱਟ ਹਨ। ਇਹ ਇਸ ਸਮੇਂ 0.29% ਹਨ, ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ।
ਰਿਕਵਰੀ ਦਰ ਮੌਜੂਦਾ ਸਮੇਂ 98.35% ਹੈ।
ਪਿਛਲੇ 24 ਘੰਟਿਆਂ ਵਿੱਚ 8,548 ਮਰੀਜ਼ ਠੀਕ ਹੋਏ। ਇਸ ਸਮੇਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 3,40,37,054 ਹੋਈ।
ਪਿਛਲੇ 24 ਘੰਟਿਆਂ ਵਿੱਚ 9,765 ਨਵੇਂ ਕੇਸ ਆਏ।
ਰੋਜ਼ਾਨਾ ਪਾਜ਼ਿਟੀਵਿਟੀ ਦਰ (0.89%) ਪਿਛਲੇ 29 ਦਿਨਾਂ ਤੋਂ 2% ਤੋਂ ਘੱਟ ‘ਤੇ ਕਾਇਮ।
ਸਪਾਤਹਿਕ ਪਾਜ਼ਿਟੀਵਿਟੀ ਦਰ (0.85%) ਪਿਛਲੇ 18 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ।
ਹੁਣ ਤੱਕ ਕੁੱਲ 64.35 ਕਰੋੜ ਟੈਸਟ ਕੀਤੇ ਗਏ।
 
****
ਐੱਮਵੀ
                
                
                
                
                
                (Release ID: 1777220)
                Visitor Counter : 225