ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ਵਿੱਚ ਪੇਰੋਲ ਰਿਪੋਰਟ – ਰਸਮੀ ਰੋਜ਼ਗਾਰ ਪਰਿਪੇਖ
प्रविष्टि तिथि:
25 NOV 2021 12:17PM by PIB Chandigarh
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਦੇਸ਼ ਵਿੱਚ ਰੋਜ਼ਗਾਰ ਪਰਿਪੇਖ ‘ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ ਜਿਸ ਵਿੱਚ ਸਤੰਬਰ, 2017 ਤੋਂ ਲੈ ਕੇ ਸਤੰਬਰ, 2021 ਤੱਕ ਦੀ ਮਿਆਦ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪਰਿਪੇਖ ਸਿਲੈਕਟਿਡ ਸਰਕਾਰੀ ਏਜੰਸੀਆਂ ਦੇ ਕੋਲ ਉਪਲਬਧ ਪ੍ਰਬੰਧਕੀ ਰਿਕਾਰਡਾਂ ‘ਤੇ ਅਧਾਰਿਤ ਹੈ । ਇਸ ਦਾ ਉਦੇਸ਼ ਕੁਝ ਵਿਸ਼ੇਸ਼ ਆਯਾਮਾਂ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਕਰਨਾ ਹੈ ।
ਭਾਰਤ ਵਿੱਚ ਪੇਰੋਲ ਰਿਪੋਰਟ - ਰਸਮੀ ਰੋਜ਼ਗਾਰ ਪਰਿਪੇਖ ਦੀ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
https://static.pib.gov.in/WriteReadData/specificdocs/documents/2021/nov/doc2021112521.pdf
***************
ਡੀਐੱਸ/ਵੀਜੇ
(रिलीज़ आईडी: 1775040)
आगंतुक पटल : 176