ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
Posted On:
18 OCT 2021 2:34PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਲੋਕਾਂ ਨੂੰ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ 'ਤੇ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਇਸ ਪ੍ਰਕਾਰ ਹੈ-
“ਮੈਂ ਪੈਗੰਬਰ ਮੁਹੰਮਦ ਦੀ ਜਯੰਤੀ ਦੇ ਰੂਪ ਵਿੱਚ ਮਨਾਏ ਜਾਣ ਵਾਲੇ ਮਿਲਾਦ-ਉਨ-ਨਬੀ ਦੇ ਸ਼ੁਭ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।
ਪੈਗੰਬਰ ਸਾਹਿਬ ਨੇ ਮਾਨਵ ਜਾਤੀ ਨੂੰ ਦਇਆ, ਸਹਿਣਸ਼ੀਲਤਾ ਅਤੇ ਸਰਬਵਿਆਪੀ ਭਾਈਚਾਰੇ ਦਾ ਨੇਕ ਮਾਰਗ ਦਿਖਾਇਆ।
ਮੈਂ ਕਾਮਨਾ ਕਰਦਾ ਹਾਂ ਕਿ ਪੈਗੰਬਰ ਮੁਹੰਮਦ ਦਾ ਸਦੀਵੀ ਸੰਦੇਸ਼ ਇੱਕ ਨਿਆਂਪੂਰਨ, ਦਇਆਵਾਨ ਅਤੇ ਸਦਭਾਵਨਾ ਵਾਲੇ ਸਮਾਜ ਦਾ ਨਿਰਮਾਣ ਕਰਨ ਵਿੱਚ ਸਾਡਾ ਮਾਰਗਦਰਸ਼ਨ ਕਰਦਾ ਰਹੇ।”
Following is the Hindi version of the message –
“मैं पैगम्बर मोहम्मद की जयंती के रूप में मनाए जाने वाले मिलाद-उन-नबी के शुभ अवसर पर समस्त देशवासियों को हार्दिक बधाई और शुभकामनाएं देता हूँ।
पैगम्बर साहब ने मानव जाति को करुणा, सहनशीलता और सार्वभौमिक भाईचारे का नेक मार्ग दिखाया।
मैं कामना करता हूं कि पैगम्बर मोहम्मद का चिरंतन संदेश एक न्यायपूर्ण, दयाशील और समरसतापूर्ण समाज का निर्माण करने में हमारा मार्गदर्शन करता रहे।”
Following is the Urdu version of the message –
میلاد النبیؐ کے مبارک موقع پر ،جسے پیغمبر حضرت محمدؐ کے یوم پیدائش کے طور پر منایا جا تا ہے، میں اپنے تمام شہریوں کو اپنی جانب سے مبارکباداور نیک خواہشات پیش کرتا ہوں۔
پیغمبر اسلام حضرت محمدؐ صاحب نے بنی نوع انسانیت کو جذبۂ ترحم ، رواداری اور عالمی بھائی چارے کا راستی پر مبنی سیدھا راستہ دکھایا۔
خدا کرے کہ ان کا ابدی پیغام ایک منصفانہ، مبنی بر انسانیت اور ہم آہنگی کے اصولوں پر مبنی معاشرے کی تشکیل کے لئے ہماری رہنمائی کرتا رہے۔
*****
ਐੱਮਐੱਸ/ਆਰਕੇ/ਡੀਪੀ
(Release ID: 1764705)
Visitor Counter : 181