ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 7 ਅਕਤੂਬਰ ਨੂੰ ਚਾਮਰਾਜ ਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਦੇ ਨਵੇਂ ਬਣੇ ਟੀਚਿੰਗ ਹਸਪਤਾਲ ਦਾ ਉਦਘਾਟਨ ਕਰਨਗੇ

Posted On: 05 OCT 2021 5:28PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ 6 ਤੋਂ 8 ਅਕਤੂਬਰ, 2021 ਤੱਕ ਕਰਨਾਟਕ ਦਾ ਦੌਰਾ ਕਰਨਗੇ।

ਰਾਸ਼ਟਰਪਤੀ 7 ਅਕਤੂਬਰ, 2021 ਨੂੰ ਚਾਮਰਾਜਨਗਰ ਵਿਖੇ ਚਾਮਰਾਜ ਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਦੇ ਨਵੇਂ ਬਣੇ ਟੀਚਿੰਗ ਹਸਪਤਾਲ ਦਾ ਉਦਘਾਟਨ ਕਰਨਗੇ।

ਰਾਸ਼ਟਰਪਤੀ 8 ਅਕਤੂਬਰ, 2021 ਨੂੰ ਸ੍ਰਿੰਗੇਰੀ ਵਿਖੇ ਦਕਸ਼ਿਣਾਮਨਯਾ ਸ੍ਰੀ ਸ਼ਾਰਦਾ ਪੀਠਮ ਅਤੇ ਸ਼ੰਕਰ ਅਦ੍ਵੈਤ ਰਿਸਰਚ ਸੈਂਟਰ ਦਾ ਦੌਰਾ ਕਰਨਗੇ।

 

 

 **********

ਡੀਐੱਸ/ਬੀਐੱਮ(Release ID: 1761251) Visitor Counter : 40