ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਅਪਡੇਟ

प्रविष्टि तिथि: 03 OCT 2021 9:12AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 90.51 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ ਹਨ

ਪਿਛਲੇ 24 ਘੰਟਿਆਂ ਦੌਰਾਨ 22,842 ਨਵੇਂ ਮਾਮਲੇ ਸਾਹਮਣੇ ਆਏ ਹਨ

ਐਕਟਿਵ ਕੇਸ ਕੁੱਲ ਮਾਮਲਿਆਂ ਦੇ 1 ਫੀਸਦ  ਤੋਂ ਘੱਟ ਬਣਦੇ ਹਨਜੋ ਮੌਜੂਦਾ ਸਮੇਂ

ਵਿੱਚ 0.80 ਫੀਸਦ  ਹਨਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹਨ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,70,557 ਹੋਈ; 199 ਦਿਨਾਂ ਵਿੱਚ ਸਭ ਤੋਂ ਘੱਟ

ਰਿਕਵਰੀ ਦਰ ਇਸ ਵੇਲੇ 97.87 ਫੀਸਦ ਹੈਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਪਿਛਲੇ 24 ਘੰਟਿਆਂ ਦੌਰਾਨ 25,930 ਵਿਅਕਤੀ ਸਿਹਤਯਾਬ ਹੋਏ;

ਹੁਣ ਤੱਕ 3,30,94,529 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 1.66 ਫੀਸਦ ਹੈ ‘ਤੇ ਪਿਛਲੇ 

100 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 1.80 ਫੀਸਦ ਹੋਈ; ‘ਤੇ ਪਿਛਲੇ 

34 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਹੁਣ ਤੱਕ ਕੁੱਲ 57.32 ਕਰੋੜ ਟੈਸਟ ਕਰਵਾਏ ਗਏ ਹਨ

 

****

ਐੱਮ ਵੀ


(रिलीज़ आईडी: 1760660) आगंतुक पटल : 200
इस विज्ञप्ति को इन भाषाओं में पढ़ें: Telugu , English , Urdu , हिन्दी , Manipuri , Bengali , Gujarati , Tamil , Malayalam