ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 29 SEP 2021 9:25AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 87.66 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ ਹਨ

ਭਾਰਤ ਵਿੱਚ  20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ;

ਪਿਛਲੇ 24 ਘੰਟਿਆਂ ਦੌਰਾਨ 18,870 ਨਵੇਂ ਮਾਮਲੇ ਸਾਹਮਣੇ ਆਏ ਹਨ

ਐਕਟਿਵ ਕੇਸ ਕੁੱਲ ਮਾਮਲਿਆਂ ਦੇ 1 ਫੀਸਦ  ਤੋਂ ਘੱਟ ਬਣਦੇ ਹਨਜੋ ਮੌਜੂਦਾ ਸਮੇਂ

ਵਿੱਚ 0.84 ਫੀਸਦ  ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹਨ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,82,520 ਹੋਈ; 194 ਦਿਨਾਂ ਵਿੱਚ ਸਭ ਤੋਂ ਘੱਟ

ਇਸ ਵੇਲੇ ਰਿਕਵਰੀ ਦਰ 97.83 ਫੀਸਦ ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਪਿਛਲੇ 24 ਘੰਟਿਆਂ ਦੌਰਾਨ 28,178 ਵਿਅਕਤੀ ਸਿਹਤਯਾਬ ਹੋਏ;

ਹੁਣ ਤੱਕ 3,29,86,180 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 1.82 ਫੀਸਦ ਹੈ ‘ਤੇ ਪਿਛਲੇ 

96 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 1.25 ਫੀਸਦ ਹੋਈ; ‘ਤੇ ਪਿਛਲੇ 

30 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਹੁਣ ਤੱਕ ਕੁੱਲ 56.74 ਕਰੋੜ ਟੈਸਟ ਕਰਵਾਏ ਗਏ ਹਨ

****

ਐੱਮ ਵੀ



(Release ID: 1759217) Visitor Counter : 156