ਭਾਰਤ ਚੋਣ ਕਮਿਸ਼ਨ
ਵੱਖ-ਵੱਖ ਰਾਜਾਂ ਦੇ ਸੰਸਦੀ/ਵਿਧਾਨ ਸਭਾ ਖੇਤਰਾਂ ਵਿੱਚ ਉਪ ਚੋਣਾਂ ਦਾ ਸ਼ਡਿਊਲ
Posted On:
28 SEP 2021 12:23PM by PIB Chandigarh
ਕਮਿਸ਼ਨ ਨੇ ਮਹਾਮਾਰੀ, ਹੜ੍ਹ, ਤਿਉਹਾਰਾਂ, ਕੁਝ ਖੇਤਰਾਂ ਵਿੱਚ ਠੰਡ ਦੀਆਂ ਸਥਿਤੀਆਂ, ਸਬੰਧਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਫੀਡਬੈਕ ਅਤੇ ਸਾਰੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੀਖਿਆ ਕੀਤੀ ਹੈ ਅਤੇ ਤਿੰਨ (3) ਸੰਸਦੀ ਹਲਕਿਆਂ, ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਅਤੇ ਵੱਖ -ਵੱਖ ਰਾਜਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਤੀਹ (30) ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਹੇਠਾਂ ਦਿਤੇ ਵੇਰਵਿਆਂ ਅਨੁਸਾਰ ਜ਼ਿਮਨੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ:
Sl. No.
|
State/UT
|
Parliamentary Constituency No. & Name
|
1.
|
UT of Dadra & Nagar Haveli and Daman & Diu
|
Dadra & Nagar Haveli
|
2.
|
Madhya Pradesh
|
28-Khandwa
|
3.
|
Himachal Pradesh
|
2-Mandi
|
Sl. No.
|
State
|
Constituency No. & Name
|
1.
|
Andhra Pradesh
|
124-Badvel (SC)
|
2.
|
Assam
|
28-Gossaigaon
|
3.
|
Assam
|
41-Bhabanipur
|
4.
|
Assam
|
58-Tamulpur
|
5.
|
Assam
|
101-Mariani
|
6.
|
Assam
|
107-Thowra
|
7.
|
Bihar
|
78-Kusheshwar Asthan (SC)
|
8.
|
Bihar
|
164-Tarapur
|
9.
|
Haryana
|
46-Ellenabad
|
10.
|
Himachal Pradesh
|
08-Fatehpur
|
11.
|
Himachal Pradesh
|
50-Arki
|
12.
|
Himachal Pradesh
|
65-Jubbal- Kotkhai
|
13.
|
Karnataka
|
33-Sindgi
|
14.
|
Karnataka
|
82-Hangal
|
15.
|
Madhya Pradesh
|
45-Prithvipur
|
16.
|
Madhya Pradesh
|
62-Raigaon (SC)
|
17.
|
Madhya Pradesh
|
192-Jobat (ST)
|
18.
|
Maharashtra
|
90-Deglur (SC)
|
19.
|
Meghalaya
|
13-Mawryngkneng (ST)
|
20.
|
Meghalaya
|
24-Mawphlang (ST)
|
21.
|
Meghalaya
|
47-Rajabala
|
22.
|
Mizoram
|
4-Tuirial (ST)
|
23.
|
Nagaland
|
58-Shamtorr-Chessore (ST)
|
24.
|
Rajasthan
|
155-Vallabhnagar
|
25.
|
Rajasthan
|
157-Dhariawad (ST)
|
26.
|
Telangana
|
31-Huzurabad
|
27.
|
West Bengal
|
7-Dinhata
|
28.
|
West Bengal
|
86-Santipur
|
29.
|
West Bengal
|
109-Khardaha
|
30.
|
West Bengal
|
127-Gosaba(SC)
|
ਕਮਿਸ਼ਨ ਨੇ ਖਾਲੀ ਸੀਟਾਂ ਨੂੰ ਭਰਨ ਲਈ ਇਨ੍ਹਾਂ ਲਈ ਜ਼ਿਮਨੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 30 ਅਧੀਨ ਤਜਬੀਜ਼ਾਂ ਅਨੁਸਾਰ ਚੋਣਾਂ ਦੀ ਤਾਰੀਖਾਂ ਅਤੇ ਧਾਰਾ 30 (ਸੀ) ਅਧੀਨ ਨਾਂ ਵਾਪਸ ਲੈਣ ਦੀਆਂ ਨਿਰਧਾਰਤ ਕੀਤੀਆਂ ਹਨ। ਜ਼ਿਮਨੀ ਚੋਣ ਦਾ ਸ਼ਡਿਊਲ ਇਸ ਪ੍ਰਕਾਰ ਹੈ:
ਅਨੁਸੂਚੀ 1: ਆਂਧਰਾ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਤੇਲੰਗਾਨਾ ਅਤੇ ਯੂਟੀ ਦੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਹਿਮਾਚਲ ਪ੍ਰਦੇਸ਼, ਮੱਧ ਦੇ ਵਿਧਾਨ ਸਭਾ ਹਲਕੇ ਲਈ ਪ੍ਰਦੇਸ਼।
|
Poll Events
|
Schedule 1
|
Date of Issue of Gazette Notification
|
01.10.2021
(Friday)
|
Last Date of Nominations
|
08.10.2021
(Friday)
|
Date for Scrutiny of Nominations
|
11.10.2021
(Monday)
|
Last Date for Withdrawal of candidatures
|
13.10.2021 (Wednesday)
|
Date of Poll
|
30.10.2021 (Saturday)
|
Date of Counting
|
02.11.2021
(Tuesday)
|
Date before which election shall be completed
|
05.11.2021
(Friday)
|
https://pib.gov.in/PressReleasePage.aspx?PRID=1758829
***************
ਆਰ ਪੀ
(Release ID: 1758982)
Visitor Counter : 207