ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 25 SEP 2021 9:13AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 84.89 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

 ਐਕਟਿਵ ਕੇਸ ਕੁੱਲ ਮਾਮਲਿਆਂ ਦੇ 1 ਫੀਸਦ  ਤੋਂ ਘੱਟ ਬਣਦੇ ਹਨਮੌਜੂਦਾ ਸਮੇਂ ਵਿੱਚ 0.90 ਫੀਸਦ  ਹਨ

 ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,01,442 ਹੋਈ

 ਪਿਛਲੇ 24 ਘੰਟਿਆਂ ਦੌਰਾਨ 29,616 ਨਵੇਂ ਕੇਸ ਸਾਹਮਣੇ ਆਏ

 ਇਸ ਵੇਲੇ ਰਿਕਵਰੀ ਦਰ 97.78 ਫੀਸਦ ਹੈਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਪਿਛਲੇ 24 ਘੰਟਿਆਂ ਦੌਰਾਨ 28,046 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,28,76,319 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 1.99 ਫੀਸਦ ਹੈ ‘ਤੇ ਪਿਛਲੇ 92 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 1.86 ਫੀਸਦ ਹੋਈ; ‘ਤੇ ਪਿਛਲੇ 26 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

 ਹੁਣ ਤੱਕ ਕੁੱਲ 56.16 ਕਰੋੜ ਟੈਸਟ ਕਰਵਾਏ ਗਏ ਹਨ

 

****

ਐੱਮ ਵੀ



(Release ID: 1758004) Visitor Counter : 172