ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਡਿਜੀਟਲ ਸਿੱਖਿਆ ਰਾਹੀਂ ਮਿਆਰੀ ਸਿੱਖਿਆ ਦੇ ਸਰਬਵਿਆਪੀਕਰਣ ਬਾਰੇ ਮੀਟਿੰਗ ਕੀਤੀ


ਸ਼੍ਰੀ ਪ੍ਰਧਾਨ ਨੇ ਹੁਨਰ ਵਿਕਾਸ ਅਤੇ ਸਿੱਖਿਆ ਦੇ ਸਾਰੇ ਖੇਤਰਾਂ ਨੂੰ ਕਵਰ ਕਰਨ ਲਈ ਮੌਜੂਦਾ ਪਲੇਟਫਾਰਮਾਂ ਦੇ ਵਿਸਥਾਰ ਲਈ ਆਖਿਆ ਹੈ

Posted On: 22 SEP 2021 4:38PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਡਿਜੀਟਲ ਸਿੱਖਿਆ ਰਾਹੀਂ ਮਿਆਰੀ ਸਿੱਖਿਆ ਦੇ ਸਰਬਵਿਆਪੀਕਰਣ ਲਈ ਇੱਕ ਮੀਟਿੰਗ ਕੀਤੀ  ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ , ਸ਼੍ਰੀਮਤੀ ਅਨਿਤਾ ਕਰਵਲ , ਸਕੱਤਰ ਡੀ  ਐੱਸ  ਤੇ ਐੱਲ , ਡਾਕਟਰ ਟੀ ਪੀ ਸਿੰਘ , ਡੀ ਜੀ , ਬੀ ਆਈ ਐੱਸ  ਜੀ — ਐੱਨ , ਸ਼੍ਰੀ ਸ਼ਸ਼ੀ ਐੱਮਵੈਂਪਤੀ , ਸੀ   , ਪ੍ਰਸਾਰ ਭਾਰਤੀ ਅਤੇ ਸਿੱਖਿਆ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ 
ਏਕੀਕ੍ਰਿਤ ਡਿਜੀਟਲ ਵਾਤਾਵਰਣ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਉਪਗ੍ਰਹਿ ਤਕਨਾਲੋਜੀ ਅਤੇ ਇੰਟਰਨੈੱਟ ਦੇ ਲਾਭ ਲੈਣ ਤੇ ਚਰਚਾ ਕੇਂਦਰਿਤ ਸੀ  ਮੰਤਰੀ ਨੇ ਸਕੂਲੀ ਸਿੱਖਿਆ , ਉੱਚ ਸਿੱਖਿਆ , ਹੁਨਰ ਵਿਕਾਸ ਅਤੇ ਅਧਿਆਪਕ ਸਿਖਲਾਈ ਦੇ ਸਾਰੇ ਖੇਤਰਾਂ ਨੂੰ ਕਵਰ ਕਰਨ ਲਈ ਮੌਜੂਦਾ ਪਲੇਟਫਾਰਮਾਂ ਨੂੰ ਹੋਰ ਵਿਸਥਾਰ ਦੇਣ ਲਈ ਤਕਨਾਲੋਜੀ ਦਾ ਲਾਭ ਲੈਣ ਲਈ ਨਵਾਚਾਰ ਪਹੁੰਚ ਲਈ ਆਖਿਆ ਹੈ  ਉਹਨਾਂ ਨੇ ਕੌਮੀ ਸਿੱਖਿਆ ਤਕਨਾਲੋਜੀ ਫੋਰਮ (ਐੱਨ  ਟੀ ਐੱਫਅਤੇ ਕੋਮੀ ਡਿਜੀਟਲ ਸਿੱਖਿਆ ਆਰਕੀਟੈਕਚਰ (ਐੱਨ ਡੀ   ਆਰਵਰਗੀਆਂ ਪਹਿਲਕਦਮੀਆਂ ਦਾ ਤਾਲਮੇਲ ਅਤੇ ਮੌਜੂਦਾ ਸਵੈਮ ਪ੍ਰਭਾ ਪਹਿਲਕਦਮੀ ਦਾ ਵਿਸਥਾਰ ਅਤੇ ਮਜ਼ਬੂਤ ਕਰਨ ਲਈ ਜ਼ੋਰ ਦਿੱਤਾ  ਸ਼੍ਰੀ ਪ੍ਰਧਾਨ ਨੇ ਡਿਜੀਟਲ ਡਿਵਾਈਡ ਨੂੰ ਪੁਰ ਕਰਨ ਦੀ ਲੋੜ ਅਤੇ ਅਪਹੁੰਚ ਲਈ ਸਿੱਖਿਆ ਵਿੱਚ ਵਧੇਰੇ ਸ਼ਮੂਲੀਅਤ ਤੇ ਜ਼ੋਰ ਦਿੱਤਾ ਹੈ 
ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ , ਉੱਚ ਸਿੱਖਿਆ , ਹੁਨਰ ਵਿਕਾਸ ਮੰਤਰਾਲਾ , ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ , ਦੂਰਸੰਚਾਰ ਵਿਭਾਗ , ਪ੍ਰਸਾਰ ਭਾਰਤੀ , ਸੂਚਨਾ ਤੇ ਪ੍ਰਸਾਰਣ ਮੰਤਰਾਲਾ , ਵੀ ਆਈ ਐੱਸ  ਜੀ — ਐੱਨ ਅਤੇ ਪੁਲਾੜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਕੱਤਰ ਡੀ  ਐੱਸ  ਤੇ ਐੱਲ ਦੀ ਪ੍ਰਧਾਨਗੀ ਤਹਿਤ ਇੱਕ ਕਮੇਟੀ ਗਠਿਤ ਕੀਤੀ ਜਾਵੇ 

**************


ਐੱਮ ਜੇ ਪੀ ਐੱਸ /  ਕੇ



(Release ID: 1757120) Visitor Counter : 159