ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -234 ਵਾਂ ਦਿਨ
ਭਾਰਤ ਵਿੱਚ ਅੱਜ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ , ਪਿਛਲੇ 11 ਦਿਨਾਂ ਵਿੱਚ ਤੀਜੀ ਵਾਰ ਅਜਿਹਾ ਹੋਇਆ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 69.68 ਕਰੋੜ ਤੋਂ ਪਾਰ ਪਹੁੰਚ ਗਈ ਹੈ
Posted On:
06 SEP 2021 7:59PM by PIB Chandigarh
ਇੱਕ ਮਹੱਤਵਪੂਰਣ ਮੀਲਪੱਥਰ ਪ੍ਰਾਪਤੀ ਤਹਿਤ, ਭਾਰਤ ਨੇ ਅੱਜ 1 ਕਰੋੜ ਤੋਂ ਵੱਧ
ਕੋਵਿਡ -19 ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ । ਇਹ ਕਾਰਨਾਮਾ ਪਿਛਲੇ
11 ਦਿਨਾਂ ਵਿੱਚ ਤੀਜੀ ਵਾਰ ਹਾਸਲ ਕੀਤਾ ਗਿਆ ਹੈ। ਭਾਰਤ ਦੀ ਕੋਵਿਡ -19
ਟੀਕਾਕਰਣ ਦੀ ਕਵਰੇਜ ਅੱਜ 69.68 ਕਰੋੜ (69, 68, 96,328) ਤੋਂ ਪਾਰ ਪਹੁੰਚ
ਗਈ ਹੈ। ਅੱਜ ਸ਼ਾਮ 7 ਵਜੇ ਤੱਕ 92 ਲੱਖ ਤੋਂ ਵੱਧ (92, 00,822) ਟੀਕਿਆਂ
ਦੀਆਂ ਖੁਰਾਕਾਂ ਦਿੱਤੀਆਂ ਗਈਆਂ । ਅੱਜ ਦੇਰ ਰਾਤ ਤਕ ਅੰਤਿਮ ਰਿਪੋਰਟਾਂ
ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ ਟੀਕਾਕਰਣ ਦੀ ਗਿਣਤੀ ਵਧਣ ਦੀ ਉਮੀਦ ਹੈ ।
ਹੇਠਾਂ ਲਿਖੇ ਅਨੁਸਾਰ, ਟੀਕਿਆਂ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ:
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,61,343
|
ਦੂਜੀ ਖੁਰਾਕ
|
84,96,682
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,31,096
|
ਦੂਜੀ ਖੁਰਾਕ
|
1,36,48,605
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
27,64,10,694
|
ਦੂਜੀ ਖੁਰਾਕ
|
3,57,76,726
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
13,76,62,940
|
ਦੂਜੀ ਖੁਰਾਕ
|
5,88,34,379
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
9,01,61,128
|
ਦੂਜੀ ਖੁਰਾਕ
|
4,72,12,735
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
53,29,27,201
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
16,39,69,127
|
ਕੁੱਲ
|
69,68,96,328
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:
ਤਾਰੀਖ: 06 ਸਤੰਬਰ, 2021 (234 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
538
|
ਦੂਜੀ ਖੁਰਾਕ
|
15,783
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,186
|
ਦੂਜੀ ਖੁਰਾਕ
|
70,709
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
45,97,510
|
ਦੂਜੀ ਖੁਰਾਕ
|
14,57,554
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
12,24,167
|
ਦੂਜੀ ਖੁਰਾਕ
|
8,15,500
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
6,06,772
|
ਦੂਜੀ ਖੁਰਾਕ
|
4,11,103
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
64,30,173
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
27,70,649
|
ਕੁੱਲ
|
92,00,822
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ
ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ.
****
ਐਮ.ਵੀ
(Release ID: 1752695)
Visitor Counter : 191