ਕੋਲਾ ਮੰਤਰਾਲਾ
azadi ka amrit mahotsav g20-india-2023

ਕੋਲਾ ਮੰਤਰਾਲਾ ਦੇ ਕੋਲ ਇੰਡੀਆ ਲਿਮਟਿਡ ਦੁਆਰਾ ਆਜ਼ਾਦੀ ਕਾ ਅੰਮ੍ਰਿ਼ਤ ਮਹਾਉਤਸਵ (ਏ ਕੇ ਏ ਐੱਮ) ਜਸ਼ਨਾਂ ਦੇ ਹਿੱਸੇ ਵਜੋਂ ਵਾਤਾਵਰਣ ਦੋਸਤਾਨਾ ਪਹਿਲਕਦਮੀਆਂ


ਕੈਬ ਡਰਾਇਵਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਨੂੰ ਜੂਟ ਅਤੇ ਕੱਪੜੇ ਦੇ ਬੈਗ ਵੰਡੇ ਗਏ

Posted On: 01 SEP 2021 2:42PM by PIB Chandigarh

ਆਜ਼ਾਦੀ ਕਾ ਅੰਮ੍ਰਿ਼ਤ ਮਹਾਉਤਸਵ ( ਕੇ  ਐੱਮਜਸ਼ਨਾਂ ਦੇ ਹਿੱਸੇ ਵਜੋਂ ਕੋਲਾ ਮੰਤਰਾਲਾ ਦੇ ਤਹਿਤ ਕੋਲ ਇੰਡੀਆ ਲਿਮਟਿਡ (ਸੀ ਆਈ ਐੱਲਨੇ ਕੋਲਕੱਤਾ ਸ਼ਹਿਰ ਦੇ ਅੰਦਰ ਅਤੇ ਆਸਪਾਸ ਦੇ ਸੈਂਕੜੇ ਰੇਹੜੀ ਫੜ੍ਹੀ ਵਾਲਿਆਂ , ਕੈਬ ਅਤੇ ਰਿਕਸ਼ਾ ਡਰਾਇਵਰਾਂ ਨੂੰ ਜੂਟ ਅਤੇ ਕੱਪੜੇ ਦੇ ਬੈਗ ਵੰਢਣ ਰਾਹੀਂ ਇੱਕ ਨਵਾਚਾਰ ਕਦਮ ਚੁੱਕਿਆ ਹੈ  ਬੈਗ ਵੰਢਣਾ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਹੈ ਅਤੇ ਇਸ ਵਾਤਾਵਰਣ ਦੋਸਤਾਨਾ ਪਹਿਲਕਦਮੀ ਤਹਿਤ ਸ਼ਹਿਰ ਦੇ ਵੱਖ ਵੱਖ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ   ਕੇ  ਐੱਮ ਬੈਨਰਜ਼ ਨਾਲ ਸਜਿਆ ਇੱਕ ਸਮਰਪਿਤ ਰਿਕਸ਼ਾ ਹਰੀ ਊਰਜਾ ਦਾ ਸੰਦੇਸ਼ ਫੈਲਾਉਣ ਲਈ ਵੰਢਣ ਵਾਲੀ ਟੀਮ ਦੇ ਨਾਲ ਨਾਲ ਚੱਲੇਗਾ 
ਇਹ ਮੁਹਿੰਮ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦਾ ਸੰਦੇਸ਼ ਫੈਲਾਏਗੀ ਅਤੇ ਯੂਜ਼ਰਸ ਨੂੰ ਵਾਤਾਵਰਣ ਦੋਸਤਾਨਾ ਆਪਸ਼ਨਜ਼ ਜਿਵੇਂ ਜੂਟ ਅਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਕੇ ਰੋਜ਼ਾਨਾ ਉਦੇਸ਼ਾਂ ਲਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਕਰਨ ਲਈ ਉਤਸ਼ਾਹਿਤ ਕਰੇਗੀ 


 

 

 


ਇਸ ਤੋਂ ਇਲਾਵਾ ਡੀ  ਵੀ ਗ੍ਰਿਡ ਦੇ ਗ੍ਰਿਡ ਖੇਤਰ ਵਿੱਚ ਸੀ ਸੀ ਐੱਲ ਦੁਆਰਾ ਇੱਕ ਵਿਸ਼ੇਸ਼ ਚਿੱਤਰਕਲਾ ਮੁਕਾਬਲਾ ਕਰਵਾਇਆ ਗਿਆ  ਇਸ ਮੁਕਾਬਲੇ ਦਾ ਵਿਸ਼ਾ "ਗੋ ਗ੍ਰੀਨਡਰਿੰਕ ਕਲੀਨਸੀ  ਵਿੱਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਦਰਸਾਇਆ ਅਤੇ ਆਪਣੇ ਸਿਰਜਣਾਤਮਕ ਅਤੇ ਉਤਸ਼ਾਹਿਤ ਚਿੱਤਰਕਲਾ ਰਾਹੀਂ ਟਿਕਾਉਣਯੋਗ ਵਿਕਾਸ ਦੇ ਸੰਦੇਸ਼ ਨੂੰ ਉਜਾਗਰ ਕੀਤਾ 

 

 

 

 

 

 

****************


 

ਐੱਸ ਐੱਸ / ਆਰ ਕੇ ਪੀ(Release ID: 1751121) Visitor Counter : 155