ਨੀਤੀ ਆਯੋਗ
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਕੱਲ੍ਹ ਰਾਸ਼ਟਰੀ ਮੁਦ੍ਰੀਕਰਨ ਪਾਈਪਲਾਈਨ ਦੀ ਸ਼ੁਰੂਆਤ ਕਰਨਗੇ
ਰਾਸ਼ਟਰੀ ਮੁਦ੍ਰੀਕਰਨ ਪਾਈਪਲਾਇਨ ਵਿੱਚ ਕੇਂਦਰ ਸਰਕਾਰ ਦੀ ਬ੍ਰਾਉਨਫੀਲਡ ਖੋਜ ਪਰਿਸੰਪਤੀਆਂ ਦੀ ਚਾਰ-ਸਾਲ ਪਾਈਪਲਾਈਨ ਵੀ ਸ਼ਾਮਿਲ ਹੈ
Posted On:
22 AUG 2021 12:11PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਮੁਦ੍ਰੀਕਰਣ ਪਾਈਪਲਾਈਨ ਦਾ ਸ਼ੁਰੂਆਤ ਕਰਨਗੇ।
ਰਾਸ਼ਟਰੀ ਮੁਦ੍ਰੀਕਰਣ ਪਾਈਪਲਾਈਨ (ਐੱਨਐੱਮਪੀ) ਵਿੱਚ ਕੇਂਦਰ ਸਰਕਾਰ ਦੀ ਬ੍ਰਾਉਨਫੀਲਡ ਖੋਜ ਪਰਿਸੰਪਤੀਆਂ ਦੀ ਚਾਰ-ਸਾਲ ਪਾਈਪਲਾਈਨ ਵੀ ਸ਼ਾਮਿਲ ਹੈ। ਨਿਵੇਸ਼ਕਾਂ ਨੂੰ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੇ ਇਲਾਵਾ, ਐੱਨਐੱਮਪੀ ਸਰਕਾਰ ਦੀ ਪਰਿਸੰਪਤੀ ਮੁਦ੍ਰੀਕਰਣ ਪਹਿਲ ਲਈ ਇੱਕ ਮਾਧਿਅਮ ਅਵਧੀ ਦੇ ਰੋਡਮੈਪ ਦੇ ਰੂਪ ਵਿੱਚ ਵੀ ਕਾਰਜ ਕਰੇਗੀ।
ਕੇਂਦਰੀ ਬਜਟ 2021-22 ਵਿੱਚ ਖੋਜ ਨਿਰਮਾਣ ਲਈ ਨਵੀਨ ਅਤੇ ਵੈਕਲਪਿਕ ਵਿੱਤ ਪੋਸ਼ਣ ਜੁਟਾਉਣ ਦੇ ਸਾਧਨ ਦੇ ਰੂਪ ਵਿੱਚ ਪਰਿਸੰਪਤੀ ਮੁਦ੍ਰੀਕਰਣ ‘ਤੇ ਬਹੁਤ ਜੋਰ ਦਿੱਤਾ ਗਿਆ ਸੀ ਅਤੇ ਇਸ ਵਿੱਚ ਕਈ ਪ੍ਰਮੁੱਖ ਘੋਸ਼ਣਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।
ਰਾਸ਼ਟਰੀ ਮੁਦ੍ਰੀਕਰਨ ਪਾਈਪਲਾਈਨ ਪੁਸਤਕ ਦਾ ਵਿਮੋਨਚ ਨੀਤੀ ਆਯੋਗ ਦੇ ਪ੍ਰਧਾਨ, ਡਾ, ਰਾਜੀਵ, ਕੁਮਾਰ, ਸੀਈਓ, ਸ਼੍ਰੀ ਅਮਿਤਾਭ ਕਾਂਤ ਅਤੇ ਸੰਬੰਧਿਤ ਮੰਤਰਾਲਿਆਂ, ਜਿਨ੍ਹਾਂ ਦੀਆਂ ਪਰਿਸੰਪਤੀਆਂ ‘ਤੇ ਮੁਦ੍ਰੀਕਰਣ ਪਾਈਪਲਾਈਨ ਅਧਾਰਿਤ ਹੈ, ਦੇ ਸਕੱਤਰਾਂ ਦੀ ਉਪਸਥਿਤੀ ਵਿੱਚ ਕੀਤਾ ਜਾਏਗਾ।
****
ਜੀਐੱਸ/ਏਕੇਜੇ/ਏਕੇ
(Release ID: 1748569)
Visitor Counter : 223