ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
Posted On:
19 AUG 2021 9:16AM by PIB Chandigarh
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 56.64 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 36,401 ਨਵੇਂ ਕੇਸ ਸਾਹਮਣੇ ਆਏ
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.13 ਫੀਸਦ ਬਣਦੇ ਹਨ;
ਮਾਰਚ 2020 ਤੋਂ ਬਾਅਦ ਸਭ ਤੋਂ ਘੱਟ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,64,129 ਹੋਈ
149 ਦਿਨਾਂ ਵਿੱਚ ਸਭ ਤੋਂ ਘੱਟ
ਰਿਕਵਰੀ ਦਰ ਵਧ ਕੇ 97.53 ਫੀਸਦ ਹੋਈ;
ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਦਰਜ
ਬੀਤੇ 24 ਘੰਟਿਆਂ ਦੌਰਾਨ 39,157 ਵਿਅਕਤੀ ਸਿਹਤਯਾਬ ਹੋਏ
ਹੁਣ ਤੱਕ 3,15,25,080 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 1.95 ਫੀਸਦ ਹੈ ‘ਤੇ ਪਿਛਲੇ 55 ਦਿਨਾਂ ਤੋਂ 3 ਫੀਸਦ
ਤੋੰ ਘੱਟ ਰਹਿ ਰਹੀ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 1.94 ਫੀਸਦ ਹੋਈ; ਪਿਛਲੇ 24 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ
ਹੁਣ ਤੱਕ ਕੁੱਲ 50.03 ਕਰੋੜ ਟੈਸਟ ਕਰਵਾਏ ਗਏ
****
ਐੱਮ ਵੀ
(Release ID: 1747393)
Visitor Counter : 180
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam