ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਟੋਕੀਓ ਓਲੰਪਿਕਸ 2020 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਲਈ ‘ਹਾਈ ਟੀ’ ਦੀ ਮੇਜ਼ਬਾਨੀ ਕਰਨਗੇ

Posted On: 10 AUG 2021 4:58PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ 14 ਅਗਸਤ, 2021 ਨੂੰ ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿੱਚ ਟੋਕੀਓ ਓਲੰਪਿਕਸ 2020 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਲਈ ਹਾਈ ਟੀ’ ਦੀ ਮੇਜ਼ਬਾਨੀ ਕਰਨਗੇ।

 

 

 ***

ਡੀਐੱਸ


(Release ID: 1744643) ਵਿਜ਼ੀਟਰ ਕਾਊਂਟਰ : 167