ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਹੈਦਰਾਬਾਦ ਅਤੇ ਏਆਈਆਰ ਕੋਡਾਈਕਨਾਲ ਦੀ ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗ ਬਿਹਤਰ ਹੋਈ

Posted On: 15 JUL 2021 2:47PM by PIB Chandigarh

ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਤਾਜ਼ਾ ਰੈਂਕਿੰਗ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਸਭ ਤੋਂ ਮਕਬੂਲ ਹੈ, ਹੈਦਰਾਬਾਦ ਨੇ ਚੇਨਈ ਤੋਂ ਆਪਣਾ ਤੀਜਾ ਸਥਾਨ ਵਾਪਸ ਲੈ ਲਿਆ ਹੈ, ਜਦਕਿ ਪੁਣੇ ਅਤੇ ਬੰਗਲੁਰੂ ਲਗਾਤਾਰ ਚੌਥੇ ਹਫ਼ਤੇ ਦੇ ਲਈ ਕ੍ਰਮਵਾਰ: ਪਹਿਲੇ ਅਤੇ ਦੂਸਰੇ ਸਥਾਨ ’ਤੇ ਬਣੇ ਹੋਏ ਹਨ। ਜੈਪੁਰ ਦੀ ਰੈਂਕਿੰਗ ਬਿਹਤਰ ਹੋਈ ਹੈ ਅਤੇ ਇਹ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਭੋਪਾਲ ਹੇਠਾਂ ਖਿਸਕ ਕੇ 9ਵੇਂ ਸਥਾਨ ’ਤੇ ਚਲਾ ਗਿਆ।

 

ਭਾਰਤ ਵਿੱਚ ਚੋਟੀ ਦੇ ਏਆਈਆਰ ਸਟ੍ਰੀਮ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਜਿੱਥੇ ਏਆਈਆਰ ਕੋਡਾਈਕਨਾਲ 10 ਵੇਂ ਸਥਾਨ ਤੋਂ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੇਨਬੋ ਕੰਨੜ ਕਾਮਨਬਿਲੂ ਚੌਥੇ ਸਥਾਨ’ਤੇ ਪਹੁੰਚ ਗਿਆ ਹੈ, ਜਦੋਂ ਕਿ ਏਆਈਆਰ ਪੁਣੇ ਹੇਠਾਂ ਖਿਸਕ ਕੇ 5ਵੇਂ ਸਥਾਨ ’ਤੇ ਆ ਗਿਆ ਹੈ।

 

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਨੂੰ ਪ੍ਰਸਾਰ ਭਾਰਤੀ ਦੇ ਸਰਕਾਰੀ ਐਪ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਦੇ ਵੱਡੀ ਗਿਣਤੀ ਵਿੱਚ ਸਰੋਤੇ ਹਨ,ਜੋ ਨਾ ਸਿਰਫ ਭਾਰਤ ਵਿੱਚ, ਬਲਕਿ 85 ਤੋਂ ਜ਼ਿਆਦਾ ਦੇਸ਼ਾਂ ਅਤੇ ਦੁਨੀਆ ਭਰ ਦੇ 8000 ਸ਼ਹਿਰਾਂ ਵਿੱਚ ਮੌਜੂਦ ਹਨ

 

ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੀਏ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ ਸਟ੍ਰੀਮ ਸਭ ਤੋਂ ਮਕਬੂਲ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ ਸਟ੍ਰੀਮ ਅਤੇ ਸ਼ਹਿਰ-ਅਧਾਰਿਤ ਰੈਂਕਿੰਗ ਨੂੰ ਵੀ ਦੇਖ ਸਕਦੇ ਹਨ। ਇਹ ਰੈਂਕਿੰਗ 16 ਜੂਨ ਤੋਂ 30 ਜੂਨ, 2021 ਤੱਕਦੇ ਪੰਦਰਵਾੜੇ ਦੇ ਅੰਕੜਿਆਂ ’ਤੇ ਅਧਾਰਤ ਹੈ

 

ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ 10 ਭਾਰਤੀ ਸ਼ਹਿਰ

 

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਹੈਦਰਾਬਾਦ

4

ਚੇਨਈ

5

ਮੁੰਬਈ

6

ਦਿੱਲੀ ਐੱਨਸੀਆਰ 

7

ਏਰਨਾਕੁਲਮ

8

ਜੈਪੁਰ

9

ਭੋਪਾਲ

10

ਪਟਨਾ

 

ਭਾਰਤ ਵਿੱਚ ਨਿਊਜ਼ ਔਨ ਏਅਰ ’ਤੇ ਚੋਟੀ ਦੇ ਸਟ੍ਰੀਮ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਨਿਊਜ਼ 24x7

3

ਏਆਈਆਰ ਮਲਿਆਲਮ

4

ਰੇਨਬੋ ਕੰਨੜ ਕਾਮਨਬਿਲੂ

5

ਏਆਈਆਰ ਪੁਣੇ

6

ਅਸਮਿਤਾ ਮੁੰਬਈ

7

ਐੱਫਐੱਮ ਰੇਨਬੋ ਦਿੱਲੀ

8

ਏਆਈਆਰ ਕੋਡਾਈਕਨਾਲ

9

ਐੱਫਐੱਮਗੋਲਡ ਦਿੱਲੀ

10

ਏਆਈਆਰ ਕੋਚੀ ਐੱਫਐੱਮ ਰੇਨਬੋ

 

ਨਿਊਜ਼ ਔਨ ਏਅਰ ਐਪ’ਤੇ ਚੋਟੀ ਦੇ 10 ਏਆਈਆਰ ਸਟ੍ਰੀਮਜ਼ ਸ਼ਹਿਰ ਵਾਰ (ਭਾਰਤ)

#

ਪੁਣੇ

ਬੰਗਲੁਰੂ

ਹੈਦਰਾਬਾਦ

ਚੇਨਈ

ਮੁੰਬਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਡਾਈਕਨਾਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਪੁਣੇ

ਰੇਨਬੋ ਕੰਨੜ ਕਾਮਨਬਿਲੂ

ਐੱਫਐੱਮ ਰੇਨਬੋ ਵਿਜੈਵਾੜਾ

ਏਆਈਆਰ ਚੇਨਈ ਰੇਨਬੋ

ਅਸਮਿਤਾ ਮੁੰਬਈ 

3

ਏਆਈਆਰ ਪੁਣੇਐੱਫਐੱਮ

ਏਆਈਆਰ ਧਾਰਵਾੜ

ਏਆਈਆਰ ਤੇਲੁਗੂ

ਵਿਵਿਧ ਭਾਰਤੀ ਨੈਸ਼ਨਲ

ਐੱਫਐੱਮ ਰੇਨਬੋ ਮੁੰਬਈ

4

ਏਆਈਆਰ ਸੋਲਾਪੁਰ

ਵਿਵਿਧ ਭਾਰਤੀ ਬੰਗਲੁਰੂ

ਏਆਈਆਰ ਹੈਦਰਾਬਾਦ ਵੀਬੀਐੱਸ

ਏਆਈਆਰ ਤਿਰੂਚਿਰੱਪੱਲੀ ਐੱਫਐੱਮ

ਨਿਊਜ਼ 24x7

5

ਅਸਮਿਤਾ ਮੁੰਬਈ 

ਏਆਈਆਰ ਕੰਨੜ

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ 

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ 

ਐੱਫਐੱਮ ਗੋਲਡ ਮੁੰਬਈ

6

ਏਆਈਆਰ ਜਲਗਾਓਂ

ਏਆਈਆਰ ਮੈਸੂਰ

ਵੀਬੀਐੱਸ ਵਿਜੈਵਾੜਾ 

ਏਆਈਆਰ ਪੁਦੂਚੇਰੀ ਰੇਨਬੋ

ਏਆਈਆਰ ਪੁਣੇ

7

ਐੱਫਐੱਮ ਰੇਨਬੋ ਮੁੰਬਈ

ਨਿਊਜ਼ 24x7

ਏਆਈਆਰ ਹੈਦਰਾਬਾਦ ਏ

ਏਆਈਆਰ ਤਮਿਲ

ਏਆਈਆਰ ਪੁਣੇਐੱਫਐੱਮ

8

ਏਆਈਆਰ ਔਰੰਗਾਬਾਦ

ਏਆਈਆਰ ਬੈਂਗਲੁਰੂ

ਏਆਈਆਰ ਕਰਨੂਲ

ਏਆਈਆਰ ਚੇਨਈ ਵੀਬੀਐੱਸ

ਏਆਈਆਰ ਮੁੰਬਈ ਵੀਬੀਐੱਸ

9

ਏਆਈਆਰ ਅਹਿਮਦਨਗਰ

ਏਆਈਆਰ ਮਲਿਆਲਮ

ਏਆਈਆਰ ਤਿਰੂਪਤੀ

ਏਆਈਆਰ ਕਰਾਇਕਲ

ਐੱਫਐੱਮ ਗੋਲਡ ਦਿੱਲੀ

10

ਏਆਈਆਰ ਸਾਂਗਲੀ

ਏਆਈਆਰ ਰਾਗਮ

ਏਆਈਆਰ ਵਿਸ਼ਾਖਾਪਟਨਮ ਪੀਸੀ 

ਏਆਈਆਰ ਚੇਨਈ ਪੀਸੀ

ਏਆਈਆਰ ਰਤਨਾਗਿਰੀ

 

#

ਦਿੱਲੀ ਐੱਨਸੀਆਰ 

ਏਰਨਾਕੁਲਮ

ਜੈਪੁਰ

ਭੋਪਾਲ

ਪਟਨਾ

1

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਨਿਊਜ਼ 24x7

ਏਆਈਆਰ ਕੋਚੀ ਐੱਫਐੱਮ ਰੇਨਬੋ

ਨਿਊਜ਼ 24x7

ਨਿਊਜ਼ 24x7

ਏਅਰ ਪਟਨਾ

3

ਐੱਫਐੱਮ ਗੋਲਡ ਦਿੱਲੀ

ਏਆਈਆਰ ਅਨੰਤਪੁਰੀ

ਏਆਈਆਰ ਜੋਧਪੁਰ ਪੀਸੀ 

ਏਆਈਆਰ ਰਾਏਪੁਰ

ਨਿਊਜ਼ 24x7

4

ਐੱਫਐੱਮ ਰੇਨਬੋ ਦਿੱਲੀ

ਏਆਈਆਰ ਥ੍ਰਿਸਰ

ਏਆਈਆਰ ਜੋਧਪੁਰ ਪੀਸੀ

ਏਆਈਆਰ ਇੰਦੋਰ

ਐੱਫਐੱਮਰੇਨਬੋ ਦਿੱਲੀ

5

ਵੀਬੀਐੱਸ ਦਿੱਲੀ

ਏਆਈਆਰ ਕਾਲੀਕਟ

ਏਆਈਆਰ ਸੂਰਤਗੜ

ਏਆਈਆਰ ਭੋਪਾਲ

ਐੱਫਐੱਮ ਗੋਲਡ ਦਿੱਲੀ

6

ਦਿੱਲੀ ਇੰਦਰਪ੍ਰਸਥ

ਏਆਈਆਰ ਮੰਜੋਰੀ

ਏਆਈਆਰ ਕੋਟਾ

ਏਆਈਆਰ ਛੱਤਰਪੁਰ

ਏਆਈਆਰ ਦਰਭੰਗਾ

7

ਏਆਈਆਰ ਰਾਜਧਾਨੀ

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਜੋਧਪੁਰ ਰੇਨਬੋ

ਐੱਫਐੱਮ ਰੇਨਬੋ ਦਿੱਲੀ

ਏਆਈਆਰਰਾਂਚੀ

8

ਏਆਈਆਰ ਅਲਮੋਰਾ

ਏਆਈਆਰ ਕੋਚੀ

ਐੱਫਐੱਮਗੋਲਡ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰਸਾਸਾਰਾਮ

9

 ਏਆਈਆਰ ਮਲਿਆਲਮ

ਏਆਈਆਰ ਕਨੂਰ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਖੰਡਵਾ

ਵੀਬੀਐੱਸ  ਦਿੱਲੀ 

10

ਐੱਫਐੱਮ ਰੇਨਬੋ ਲਖਨਊ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਅਲਵਰ

ਏਆਈਆਰ ਅੰਬਿਕਾਪੁਰ

ਏਆਈਆਰ ਭਾਗਲਪੁਰ

 

****

 

ਸੌਰਭ ਸਿੰਘ



(Release ID: 1736020) Visitor Counter : 193