ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ


ਭਾਰਤ ਨੇ 34 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾ ਕੇ ਇੱਕ ਮਹੱਤਵਪੂਰਨ ਮੀਲਪੱਥਰ ਪਾਰ ਕੀਤਾ

ਹੁਣ ਤੱਕ 18-44 ਉਮਰ ਸਮੂਹ ਦੇ 9.6 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

Posted On: 02 JUL 2021 12:45PM by PIB Chandigarh

ਭਾਰਤ ਨੇ ਚੱਲ ਰਹੀ ਕੋਵਿਡ -19 ਟੀਕਾਕਰਨ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ ਨੂੰ ਪਾਰ ਕੀਤਾ।

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ, ਸਵੇਰੇ 7 ਵਜੇ ਤੱਕ, ਟੀਕਾਕਰਨ ਕਵਰੇਜ ਨੇ 34 ਕਰੋੜ (34,00,76,232)

ਦੇ ਅੰਕੜੇ ਨੂੰ ਪਾਰ ਕਰ ਲਿਆ ਹੈ

42 ਲੱਖ ਤੋਂ ਵੱਧ (42,64,123) ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਪਿਛਲੇ 24 ਘੰਟਿਆਂ ਵਿੱਚ ਕੀਤਾ ਗਿਆ ਹੈ

ਸੰਚਤ ਵੈਕਸੀਨ ਖੁਰਾਕ ਕਵਰੇਜ

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

 
 

ਪਹਿਲੀ ਖੁਰਾਕ

1,02,16,567

1,75,30,718

9,41,03,985

8,92,46,934

6,83,55,887

27,94,54,091

 

ਦੂਜੀ ਖੁਰਾਕ

72,70,476

95,51,936

22,73,477

1,68,55,676

2,46,70,576

6,06,22,141

 

ਕੁੱਲ

1,74,87,043

2,70,82,654

9,63,77,462

10,61,02,610

9,30,26,463

34,00,76,232

 

 

ਟੀਕਾਕਰਨ ਮੁਹਿੰਮ ਦੇ 167ਵੇਂ ਦਿਨ (01 ਜੁਲਾਈ, 2021) ਕੁੱਲ 42,64,123 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ। ਪਹਿਲੀ ਖੁਰਾਕ ਲਈ 32,80,998 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 9,83,125 ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ

 

ਤਾਰੀਖ: 01 ਜੁਲਾਈ, 2021 (167 ਵਾਂ ਦਿਨ)

 

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

 
 

ਪਹਿਲੀ ਖੁਰਾਕ

4,407

17,254

24,51,539

5,85,302

2,22,496

32,80,998

 

ਦੂਜੀ ਖੁਰਾਕ

13,811

33,744

89,027

5,29,604

3,16,939

9,83,125

 

ਕੁੱਲ

18,218

50,998

25,40,566

11,14,906

5,39,435

42,64,123

 

 

 

 

 

18-44 ਸਾਲ ਉਮਰ ਸਮੂਹ ਦੇ 24,51,539 ਲਾਭਪਾਤਰੀਆਂ ਨੇ ਕੱਲ੍ਹ ਆਪਣੀ ਪਹਿਲੀ ਖੁਰਾਕ

ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 89,027 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ

ਖੁਰਾਕ ਪ੍ਰਾਪਤ ਕੀਤੀ

ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18-44 ਸਾਲ ਉਮਰ ਸਮੂਹ ਦੇ

9,41,03,985 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ

ਕੁੱਲ 22,73,477 ਲਾਭਪਾਤਰੀਆਂ ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ

ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ

ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ

ਦਾ ਟੀਕਾਕਰਨ ਕੀਤਾ ਹੈ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ-

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

53845

21

2

ਆਂਧਰ ਪ੍ਰਦੇਸ਼

2021676

19802

3

ਅਰੁਣਾਚਲ ਪ੍ਰਦੇਸ਼

233096

18

4

ਅਸਾਮ

2448916

142996

5

ਬਿਹਾਰ

5372707

87323

6

ਚੰਡੀਗੜ੍ਹ

191270

382

7

ਛੱਤੀਸਗੜ੍ਹ

2639618

71898

8

ਦਾਦਰ ਅਤੇ ਨਗਰ ਹਵੇਲੀ

139723

45

9

ਦਮਨ ਅਤੇ ਦਿਊ

146130

358

10

ਦਿੱਲੀ

2702226

173076

11

ਗੋਆ

352175

5405

12

ਗੁਜਰਾਤ

7425569

213864

13

ਹਰਿਆਣਾ

3203003

106886

14

ਹਿਮਾਚਲ ਪ੍ਰਦੇਸ਼

1193168

708

15

ਜੰਮੂ ਅਤੇ ਕਸ਼ਮੀਰ

861340

33479

16

ਝਾਰਖੰਡ

2199041

69180

17

ਕਰਨਾਟਕ

6604010

115219

18

ਕੇਰਲ

1917464

37612

19

ਲੱਦਾਖ

75361

2

20

ਲਕਸ਼ਦਵੀਪ

22678

15

21

ਮੱਧ ਪ੍ਰਦੇਸ਼

9314515

149362

22

ਮਹਾਰਾਸ਼ਟਰ

6428121

297884

23

ਮਨੀਪੁਰ

188688

165

24

ਮੇਘਾਲਿਆ

247165

36

25

ਮਿਜ਼ੋਰਮ

263216

30

26

ਨਾਗਾਲੈਂਡ

221743

71

27

ਓਡੀਸ਼ਾ

2993345

159685

28

ਪੁਡੂਚੇਰੀ

184305

200

29

ਪੰਜਾਬ

1452614

19948

30

ਰਾਜਸਥਾਨ

7355296

85864

31

ਸਿੱਕਮ

231417

10

32

ਤਾਮਿਲਨਾਡੂ

5416619

110600

33

ਤੇਲੰਗਾਨਾ

4028748

55277

34

ਤ੍ਰਿਪੁਰਾ

833499

13302

35

ਉੱਤਰ ਪ੍ਰਦੇਸ਼

9452841

197658

36

ਉਤਰਾਖੰਡ

1373309

37496

37

ਪੱਛਮੀ ਬੰਗਾਲ

4315528

67600

 

ਕੁੱਲ

94103985

2273477

 

 

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

ਐਮਵੀ


(Release ID: 1732289) Visitor Counter : 180