ਸਿੱਖਿਆ ਮੰਤਰਾਲਾ

ਸ਼੍ਰੀ ਸੰਜੇ ਧੋਤਰੇ 22 ਜੂਨ ਨੂੰ ਜੀ -20 ਸਿੱਖਿਆ ਮੰਤਰੀਆਂ ਦੇ ਸੰਮੇਲਨ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ

Posted On: 20 JUN 2021 6:42PM by PIB Chandigarh

ਕੇਂਦਰੀ ਸਿੱਖਿਆ ਅਤੇ ਇਲੈਕਟ੍ਰੋਨਿਕ੍ਸ ਤੇ ਆਈਟੀ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ, ਜੀ-20 ਸਿੱਖਿਆ ਮੰਤਰੀਆਂ ਦੇ 22 ਜੂਨ 2021 ਨੂੰ ਹੋਣ ਵਾਲੇ ਸੰਮੇਲਨ  ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਹ ਉਸੇ ਹੀ ਦਿਨ ਸਿੱਖਿਆ ਅਤੇ ਕਿਰਤ ਅਤੇ ਰੋਜ਼ਗਾਰ ਲਈ ਜੀ -20 ਮੰਤਰੀਆਂ ਦੀ ਸਾਂਝੀ ਬੈਠਕ ਵਿੱਚ ਵੀ ਸ਼ਿਰਕਤ ਕਰਨਗੇ। ਦੋਵੇਂ ਮੀਟਿੰਗਾਂ ਇਟਲੀ ਦੀ ਪ੍ਰਧਾਨਗੀ ਹੇਠ ਬਲੈਂਡਡ ਵਿਧੀ ਵਿੱਚ ਹੋ ਰਹੀਆਂ ਹਨ। ਭਾਰਤ ਵਰਚੁਅਲ ਵਿਧੀ ਰਾਹੀਂ ਹਿੱਸਾ ਲੈ ਰਿਹਾ ਹੈ। 

------------------- 

ਕੇ ਪੀ /ਏ ਕੇ


(Release ID: 1728904) Visitor Counter : 186