ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -152ਵਾਂ ਦਿਨ
ਟੀਕਾਕਰਨ ਮੁਹਿੰਮ ਤਹਿਤ 26.53 ਕਰੋੜ ਤੋਂ ਵੱਧ ਟੀਕੇ ਲਗਾਏ ਗਏ
ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 4.81 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
ਅੱਜ ਸ਼ਾਮ 8 ਵਜੇ ਤੱਕ 32 ਲੱਖ ਤੋਂ ਵੱਧ ਟੀਕੇ ਲਗਾਏ ਗਏ
Posted On:
16 JUN 2021 9:17PM by PIB Chandigarh
ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 8 ਵਜੇ ਤੱਕ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਨ ਤਹਿਤ ਹੁਣ ਤੱਕ ਲਗਾਏ ਟੀਕਿਆਂ ਦੀ ਗਿਣਤੀ 26.53 ਕਰੋੜ (26,53,17,472) ਤੋਂ ਵੱਧ ਹੋ ਗਈ ਹੈ।
18-44 ਸਾਲ ਉਮਰ ਸਮੂਹ ਦੇ 20,67,085 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਉਸੇ ਉਮਰ ਸਮੂਹ ਦੇ 67,447 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 4,72,06,953 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ ਬਾਅਦ ਕੁੱਲ 9,68,098 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ,
ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ।
ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
56455
|
1574
|
2
|
ਆਂਧਰ ਪ੍ਰਦੇਸ਼
|
4635916
|
931597
|
3
|
ਅਰੁਣਾਚਲ ਪ੍ਰਦੇਸ਼
|
119445
|
20005
|
4
|
ਅਸਾਮ
|
1518113
|
248524
|
5
|
ਬਿਹਾਰ
|
3192872
|
503342
|
6
|
ਚੰਡੀਗੜ੍ਹ
|
113337
|
13384
|
7
|
ਛੱਤੀਸਗੜ੍ਹ
|
2813183
|
330629
|
8
|
ਦਾਦਰ ਅਤੇ ਨਗਰ ਹਵੇਲੀ
|
27540
|
3656
|
9
|
ਦਮਨ ਅਤੇ ਦਿਊ
|
29617
|
4310
|
10
|
ਦਿੱਲੀ
|
1590072
|
439119
|
11
|
ਗੋਆ
|
188500
|
14684
|
12
|
ਗੁਜਰਾਤ
|
5644449
|
1420395
|
13
|
ਹਰਿਆਣਾ
|
1827904
|
271253
|
14
|
ਹਿਮਾਚਲ ਪ੍ਰਦੇਸ਼
|
990576
|
57666
|
15
|
ਜੰਮੂ ਅਤੇ ਕਸ਼ਮੀਰ
|
1399529
|
103840
|
16
|
ਝਾਰਖੰਡ
|
1469209
|
191244
|
17
|
ਕਰਨਾਟਕ
|
5509618
|
910119
|
18
|
ਕੇਰਲ
|
3227431
|
262849
|
19
|
ਲੱਦਾਖ
|
32481
|
4003
|
20
|
ਲਕਸ਼ਦਵੀਪ
|
12199
|
2128
|
21
|
ਮੱਧ ਪ੍ਰਦੇਸ਼
|
3855352
|
508807
|
22
|
ਮਹਾਰਾਸ਼ਟਰ
|
8268075
|
1089213
|
23
|
ਮਨੀਪੁਰ
|
147549
|
2735
|
24
|
ਮੇਘਾਲਿਆ
|
165237
|
11540
|
25
|
ਮਿਜ਼ੋਰਮ
|
117467
|
5521
|
26
|
ਨਾਗਾਲੈਂਡ
|
82462
|
4513
|
27
|
ਓਡੀਸ਼ਾ
|
3063362
|
415149
|
28
|
ਪੁਡੂਚੇਰੀ
|
89428
|
8751
|
29
|
ਪੰਜਾਬ
|
1658912
|
193663
|
30
|
ਰਾਜਸਥਾਨ
|
6007849
|
776022
|
31
|
ਸਿੱਕਮ
|
88778
|
8823
|
32
|
ਤਾਮਿਲਨਾਡੂ
|
2913419
|
673135
|
33
|
ਤੇਲੰਗਾਨਾ
|
2688482
|
520968
|
34
|
ਤ੍ਰਿਪੁਰਾ
|
606133
|
246425
|
35
|
ਉੱਤਰ ਪ੍ਰਦੇਸ਼
|
7666683
|
1008188
|
36
|
ਉਤਰਾਖੰਡ
|
978004
|
177051
|
37
|
ਪੱਛਮੀ ਬੰਗਾਲ
|
5089065
|
907764
|
ਕੁੱਲ
|
7,78,84,703
|
1,22,92,589
|
ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ 26,53,17,472 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।
ਕੁੱਲ ਵੈਕਸੀਨ ਖੁਰਾਕ ਕਵਰੇਜ
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
10087937
|
16955109
|
47206953
|
77884703
|
63522368
|
215657070
|
ਦੂਜੀ ਖੁਰਾਕ
|
7017515
|
8936126
|
968098
|
12292589
|
20446074
|
49660402
|
ਕੁੱਲ
|
1,71,05,452
|
2,58,91,235
|
4,81,75,051
|
9,01,77,292
|
8,39,68,442
|
26,53,17,472
|
ਟੀਕਾਕਰਨ ਮੁਹਿੰਮ ਦੇ 152ਵੇਂ ਦਿਨ (16 ਜੂਨ, 2021) ਕੁੱਲ 32,62,233 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ।
ਪਹਿਲੀ ਖੁਰਾਕ ਲਈ 29,05,658 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 3,56,575
ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 8 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।
ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।
ਤਾਰੀਖ: 16 ਜੂਨ, 2021 (152 ਵਾਂ ਦਿਨ)
|
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
ਪਹਿਲੀ ਖੁਰਾਕ
|
8445
|
42781
|
2067085
|
563572
|
223775
|
2905658
|
ਦੂਜੀ ਖੁਰਾਕ
|
13885
|
24167
|
67447
|
88576
|
162500
|
356575
|
ਕੁੱਲ
|
22,330
|
66,948
|
21,34,532
|
6,52,148
|
3,86,275
|
32,62,233
|
ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ
ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ
'ਤੇ ਨਿਗਰਾਨੀ ਕੀਤੀ ਜਾਂਦੀ ਹੈ।
**
****
ਐਮ ਵੀ
(Release ID: 1727772)
Visitor Counter : 153