ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ-150ਵਾਂ ਦਿਨ


ਟੀਕਾਕਰਨ ਮੁਹਿੰਮ ਤਹਿਤ 25.87 ਕਰੋੜ ਤੋਂ ਵੱਧ ਟੀਕੇ ਲਗਾਏ ਗਏ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 4.32 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

ਅੱਜ ਸ਼ਾਮ 7 ਵਜੇ ਤੱਕ 35 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 14 JUN 2021 8:32PM by PIB Chandigarh

ਆਰਜ਼ੀ ਰਿਪੋਰਟ ਅਨੁਸਾਰ ਅੱਜ ਸ਼ਾਮ 7 ਵਜੇ ਤੱਕ ਦੇਸ਼ ਭਰ ਵਿੱਚ ਕੋਵਿਡ -19 ਟੀਕਾਕਰਨ ਤਹਿਤ ਹੁਣ ਤੱਕ ਲਗਾਏ ਟੀਕਿਆਂ ਦੀ ਗਿਣਤੀ 25.87 ਕਰੋੜ (25,87,13,321) ਤੋਂ ਵੱਧ ਹੋ ਗਈ ਹੈ।

18-44 ਸਾਲ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 20,99,621 ਟੀਕੇ ਦੀ ਪਹਿਲੀ ਖੁਰਾਕ ਅਤੇ 1,16,326 ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਨ ਅਭਿਆਨ ਦੇ ਫੇਜ਼ - 3 ਦੇ ਸ਼ੁਰੂ ਹੋਣ ਤੋਂ ਬਾਅਦ ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ  4,34,35,032  ਵਿਅਕਤੀਆਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਕੁੱਲ 8,33,808 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼,  ਮਹਾਰਾਸ਼ਟਰ, ਰਾਜਸਥਾਨ,  ਤਾਮਿਲਨਾਡੂ, ਤੇਲੰਗਾਨਾ,  ਓਡੀਸ਼ਾ,  ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ 18 ਤੋਂ 44 ਸਾਲ ਦੇ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੇ ਟੀਕੇ ਦੀ ਪਹਿਲੀ ਖੁਰਾਕ ਹਾਸਲ ਕੀਤੀ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਲੜੀ ਸੰਖਿਆ

ਰਾਜ

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

15386

0

2

ਆਂਧਰ ਪ੍ਰਦੇਸ਼

605840

2203

3

ਅਰੁਣਾਚਲ ਪ੍ਰਦੇਸ਼

78663

0

4

ਅਸਾਮ

939539

35327

5

ਬਿਹਾਰ

2588805

738

6

ਚੰਡੀਗੜ੍ਹ

97977

1

7

ਛੱਤੀਸਗੜ

888257

18785

8

ਦਾਦਰਾ ਅਤੇ ਨਗਰ ਹਵੇਲੀ

69659

0

9

ਦਮਨ ਅਤੇ ਦਿਉ

80845

0

10

ਦਿੱਲੀ

1393583

110700

11

ਗੋਆ

128801

2076

12

ਗੁਜਰਾਤ

3975988

75164

13

ਹਰਿਆਣਾ

1722941

17156

14

ਹਿਮਾਚਲ ਪ੍ਰਦੇਸ਼

135835

0

15

ਜੰਮੂ ਅਤੇ ਕਸ਼ਮੀਰ

399821

24642

16

ਝਾਰਖੰਡ

1100392

15124

17

ਕਰਨਾਟਕ

3118236

11514

18

ਕੇਰਲ

1203660

1178

19

ਲੱਦਾਖ

59880

0

20

ਲਕਸ਼ਦੀਪ

16521

0

21

ਮੱਧ ਪ੍ਰਦੇਸ਼

4446833

98615

22

ਮਹਾਰਾਸ਼ਟਰ

2491318

192226

23

ਮਨੀਪੁਰ

91076

0

24

ਮੇਘਾਲਿਆ

75180

0

25

ਮਿਜ਼ੋਰਮ

50620

1

26

ਨਾਗਾਲੈਂਡ

92938

0

27

ਓਡੀਸ਼ਾ

1057752

83221

28

ਪੁਡੂਚੇਰੀ

66611

0

29

ਪੰਜਾਬ

576666

2293

30

ਰਾਜਸਥਾਨ

3570196

1339

31

ਸਿੱਕਮ

54411

0

32

ਤਾਮਿਲਨਾਡੂ

2539055

9705

33

ਤੇਲੰਗਾਨਾ

1845748

1796

34

ਤ੍ਰਿਪੁਰਾ

74340

5400

35

ਉੱਤਰ ਪ੍ਰਦੇਸ਼

4586488

108354

36

ਉਤਰਾਖੰਡ

552086

9578

37

ਪੱਛਮੀ ਬੰਗਾਲ

2643085

6672

 

ਕੁੱਲ

4,34,35,032

8,33,808

 

ਹੇਠਾਂ ਅਨੁਸਾਰ, ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ 25,87,13,321 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਵੱਖ-ਵੱਖ ਕੀਤੀ ਗਈ ਹੈ।

 

ਸੰਚਤ ਟੀਕਾ ਖੁਰਾਕ ਕਵਰੇਜ

 

ਹੈਲਥਕੇਅਰ ਕਰਮਚਾਰੀ

ਫਰੰਟਲਾਈਨ ਕਰਮਚਾਰੀ

18-44 ਸਾਲ ਉਮਰ ਸਮੂਹ ਦੇ ਵਿਅਕਤੀ

≥ 45 ਸਾਲ ਉਮਰ ਦੇ ਵਿਅਕਤੀ 

≥ 60 ਸਾਲ ਉਮਰ ਦੇ ਵਿਅਕਤੀ

ਕੁੱਲ

ਪਹਿਲੀ ਖ਼ੁਰਾਕ

1,00,67,641

1,68,38,400

4,34,35,032

7,65,48,740

6,29,78,733

20,98,68,546

ਦੂਜੀ ਖ਼ੁਰਾਕ

69,81,884

88,76,931

8,33,808

1,20,81,922

2,00,70,230

4,88,44,775

ਕੁੱਲ

1,70,49,525

2,57,15,331

4,42,68,840

8,86,30,662

8,30,48,963

25,87,13,321

 

ਟੀਕਾਕਰਨ ਅਭਿਆਨ ਦੇ 150ਵੇਂ ਦਿਨ (14 ਜੂਨ, 2021) ਦੇ ਅਨੁਸਾਰ, ਕੁੱਲ 35,96,462 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਪਹਿਲੀ ਖੁਰਾਕ ਲਈ 31,84,503 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 4,11,959 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

 

14 ਜੂਨ, 2021 (150th Day)

 

ਹੈਲਥਕੇਅਰ ਕਰਮਚਾਰੀ

ਫਰੰਟਲਾਈਨ ਕਰਮਚਾਰੀ

18-44 ਸਾਲ ਉਮਰ ਸਮੂਹ ਦੇ ਵਿਅਕਤੀ

≥ 45 ਸਾਲ ਉਮਰ ਦੇ ਵਿਅਕਤੀ 

≥ 60 ਸਾਲ ਉਮਰ ਦੇ ਵਿਅਕਤੀ

ਕੁੱਲ

ਪਹਿਲੀ ਖ਼ੁਰਾਕ

10595

 

64986

 

2099621

 

720320

 

288981

 

31,84,503

ਦੂਜੀ ਖ਼ੁਰਾਕ

13642

 

23643

 

116326

 

102959

 

155389

 

4,11,959

ਕੁੱਲ

24,237

88,629

22,15,947

8,23,279

4,44,370

35,96,462

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ, ਇਸਦੀ ਨਿਯਮਤ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚ ਪੱਧਰੀ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। 

****

ਐਮਵੀ



(Release ID: 1727070) Visitor Counter : 143