ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ - 145ਵਾਂ ਦਿਨ


ਭਾਰਤ ਨੇ ਕੌਮੀ ਟੀਕਾਕਰਨ ਅਭਿਆਨ ਤਹਿਤ ਹੁਣ ਤੱਕ 24 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਉਣ ਦਾ ਟੀਚਾ ਪਾਰ ਕੀਤਾ

ਹੁਣ ਤੱਕ 18-44 ਸਾਲ ਉਮਰ ਸਮੂਹ ਦੇ 3.42 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ

ਅੱਜ ਸ਼ਾਮ 7 ਵਜੇ ਤੱਕ 31 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 09 JUN 2021 8:08PM by PIB Chandigarh

ਭਾਰਤ ਨੇ ਅੱਜ ਕੋਵਿਡ -19 ਮਹਾਮਾਰੀ ਵਿਰੁੱਧ ਆਪਣੀ ਲੜਾਈ ਵਿੱਚ ਇੱਕ ਮਹੱਤਵਪੂਰਣ ਮੀਲ ਪੱਥਰ ਪਾਰ ਕੀਤਾ ਹੈ। ਆਰਜੀ ਰਿਪੋਰਟ ਮੁਤਾਬਕ ਅੱਜ ਸ਼ਾਮ 7 ਵਜੇ ਤੱਕ ਦੇਸ਼ ਵਿੱਚ 24 ਕਰੋੜ ਤੋਂ ਵੱਧ (24,24,79,167) ਟੀਕੇ ਲਗਾਏ ਗਏ। ਟੀਕਾਕਰਨ, ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਦੇ ਨਾਲ-ਨਾਲ ਟੈਸਟ, ਟਰੈਕ, ਟ੍ਰੀਟ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਦੇ ਲਈ ਭਾਰਤ ਸਰਕਾਰ ਦੀ ਵਿਆਪਕ ਰਣਨੀਤੀ ਦਾ ਇੱਕ ਅਹਿਮ ਥੰਮ ਹੈ। ਕੋਵਿਡ -19 ਟੀਕਾਕਰਨ ਦੀ ਉਦਾਰਵਾਦੀ ਅਤੇ ਤੇਜ਼ ਰਫ਼ਤਾਰ ਫੇਜ਼ -3 ਦੀ ਰਣਨੀਤੀ ਨੂੰ ਲਾਗੂ ਕਰਨ ਦਾ ਕੰਮ 1 ਮਈ 2021 ਤੋਂ ਸ਼ੁਰੂ ਹੋ ਗਿਆ ਹੈ।

18-44 ਸਾਲ ਦੀ ਉਮਰ ਸਮੂਹ ਦੇ 19,24,924 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 86,450 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਤੋਂ ਬਾਅਦ ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 3,38,08,845 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 4,05,114 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਦਿੱਤੀ ਗਈ।

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ।

ਲੜੀ ਨੰ

ਰਾਜ

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

12224

0

2

ਆਂਧਰ ਪ੍ਰਦੇਸ਼

122942

562

3

ਅਰੁਣਾਚਲ ਪ੍ਰਦੇਸ਼

66967

0

4

ਅਸਾਮ

707151

2786

5

ਬਿਹਾਰ

2164141

249

6

ਚੰਡੀਗੜ੍ਹ

76137

0

7

ਛੱਤੀਸਗੜ

851466

6

8

ਦਾਦਰਾ ਅਤੇ ਨਗਰ ਹਵੇਲੀ

54725

0

9

ਦਮਨ ਅਤੇ ਦਿਉ

66562

0

10

ਦਿੱਲੀ

1228036

53949

11

ਗੋਆ

82593

1158

12

ਗੁਜਰਾਤ

3021029

13758

13

ਹਰਿਆਣਾ

1380749

5059

14

ਹਿਮਾਚਲ ਪ੍ਰਦੇਸ਼

106014

0

15

ਜੰਮੂ ਅਤੇ ਕਸ਼ਮੀਰ

293345

21067

16

ਝਾਰਖੰਡ

837404

191

17

ਕਰਨਾਟਕ

2421319

5373

18

ਕੇਰਲ

877329

468

19

ਲੱਦਾਖ

51607

0

20

ਲਕਸ਼ਦੀਪ

11831

0

21

ਮੱਧ ਪ੍ਰਦੇਸ਼

3848802

37368

22

ਮਹਾਰਾਸ਼ਟਰ

1994423

118900

23

ਮਨੀਪੁਰ

75732

0

24

ਮੇਘਾਲਿਆ

42668

0

25

ਮਿਜ਼ੋਰਮ

30465

0

26

ਨਾਗਾਲੈਂਡ

61904

0

27

ਓਡੀਸ਼ਾ

979548

37780

28

ਪੁਡੂਚੇਰੀ

45784

0

29

ਪੰਜਾਬ

462864

1526

30

ਰਾਜਸਥਾਨ

2314348

806

31

ਸਿੱਕਮ

14327

0

32

ਤਾਮਿਲਨਾਡੂ

1978560

4674

33

ਤੇਲੰਗਾਨਾ

1113193

1009

34

ਤ੍ਰਿਪੁਰਾ

59477

0

35

ਉੱਤਰ ਪ੍ਰਦੇਸ਼

3715694

95094

36

ਉਤਰਾਖੰਡ

401511

0

37

ਪੱਛਮੀ ਬੰਗਾਲ

2235974

3331

 

ਕੁੱਲ

33808845

405114

 

ਕੁੱਲ 24,24,79,167 ਵਿਚੋਂ 1,00,12,624 ਹੈਲਥਕੇਅਰ ਵਰਕਰਾਂ (ਐਚਸੀਡਬਲਯੂ) ਨੇ ਪਹਿਲੀ ਖੁਰਾਕ ਲਈ ਅਤੇ 69,11,311 ਐਚਸੀਡਬਲਯੂਜ਼ ਨੇ ਦੂਜੀ ਖੁਰਾਕ ਹਾਸਲ ਕੀਤੀ, 1,64,71,228 ਫਰੰਟਲਾਈਨ ਵਰਕਰਜ਼ (ਐਫਐਲਡਬਲਯੂਜ਼) ਨੇ ਪਹਿਲੀ ਖੁਰਾਕ, 87,51,277 ਐਫਐਲਡਬਲਯੂ ਦੂਜੀ ਖੁਰਾਕ, 18-44 ਸਾਲ ਉਮਰ ਸਮੂਹ ਦੇ 3,38,08,845 ਦੇ ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਅਤੇ 4,05,114 ਨੂੰ ਦੂਜੀ ਖੁਰਾਕ ਦਿੱਤੀ ਗਈ। 45 ਸਾਲ ਤੋਂ 60 ਸਾਲ (ਪਹਿਲੀ ਖੁਰਾਕ) ਤੋਂ ਵੱਧ ਉਮਰ ਦੇ 77,33,23,267, 1,16,22,718 (ਦੂਜੀ ਖੁਰਾਕ) , 60 ਸਾਲ ਤੋਂ ਵੱਧ ਉਮਰ ਦੇ ), 6,16,38,580 (ਪਹਿਲੀ ਖੁਰਾਕ) ) ਅਤੇ 1,95,34,203 ਦੂਜੀ ਖੁਰਾਕ ਹਾਸਲ ਕੀਤੀ।

 

ਐਚਸੀਡਬਲਯੂ

ਪਹਿਲੀ ਖੁਰਾਕ

1,00,12,624

ਦੂਜੀ ਖੁਰਾਕ

69,11,311

ਐਫਐਲਡਬਲਯੂਜ਼

ਪਹਿਲੀ ਖੁਰਾਕ

1,64,71,228

ਦੂਜੀ ਖੁਰਾਕ

87,51,277

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

3,38,08,845

ਦੂਜੀ ਖੁਰਾਕ

4,05,114

45-60 ਸਾਲ ਉਮਰ ਸਮੂਹ

ਪਹਿਲੀ ਖੁਰਾਕ

7,33,23,267

ਦੂਜੀ ਖੁਰਾਕ

1,16,22,718

60 ਸਾਲ ਤੋਂ ਵੱਧ

ਪਹਿਲੀ ਖੁਰਾਕ

6,16,38,580

ਦੂਜੀ ਖੁਰਾਕ

1,95,34,203

ਕੁੱਲ

24,24,79,167

 

ਟੀਕਾਕਰ ਅਭਿਆਨ ਦੇ -145ਵੇਂ ਦਿਨ (9 ਜੂਨ, 2021) ਤੱਕ, ਕੁੱਲ 31,31,759 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 28,37,572 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 2,94,187 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

ਤਾਰੀਖ: 9 ਜੂਨ, 2021 (145 ਵਾਂ ਦਿਨ)

ਐਚਸੀਡਬਲਯੂ

ਪਹਿਲੀ ਖੁਰਾਕ

11,207

ਦੂਜੀ ਖੁਰਾਕ

14,150

ਐਫਐਲਡਬਲਯੂਜ਼

ਪਹਿਲੀ ਖੁਰਾਕ

68,397

ਦੂਜੀ ਖੁਰਾਕ

24,305

18-44 ਸਾਲ ਉਮਰ ਸਮੂਹ

ਪਹਿਲੀ ਖੁਰਾਕ

19,24,924

ਦੂਜੀ ਖੁਰਾਕ

86,450

45-60 ਸਾਲ ਉਮਰ ਸਮੂਹ

ਪਹਿਲੀ ਖੁਰਾਕ

5,95,917

ਦੂਜੀ ਖੁਰਾਕ

80,099

60 ਸਾਲ ਤੋਂ ਵੱਧ

ਪਹਿਲੀ ਖੁਰਾਕ

2,37,127

ਦੂਜੀ ਖੁਰਾਕ

89,183

ਕੁੱਲ

ਪਹਿਲੀ ਖੁਰਾਕ

28,37,572

ਦੂਜੀ ਖੁਰਾਕ

2,94,187

 

ਟੀਕਾਕਰਨ ਅਭਿਆਸ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ, ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

****

ਐਮਵੀ


(Release ID: 1725828) Visitor Counter : 179