ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -138 ਵਾਂ ਦਿਨ


22 ਕਰੋੜ ਤੋਂ ਵੱਧ ਕੁਲ ਟੀਕਾਕਰਨ ਕਵਰੇਜ ਦੇ ਨਾਲ; ਭਾਰਤ ਨੇ ਇੱਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 2.25 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 22 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 02 JUN 2021 8:42PM by PIB Chandigarh

ਭਾਰਤ ਨੇ ਅੱਜ ਕੋਵਿਡ -19  ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਕੌਮੀ ਟੀਕਾਕਰਨ ਮੁਹਿੰਮ ਤਹਿਤ ਇੱਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ  ਦੇਸ਼ ਵਿਆਪੀ ਮੁਹਿੰਮ ਦੇ 138 ਵੇਂ ਦਿਨਅੱਜ ਸ਼ਾਮ ਦੀ 7 ਵਜੇ ਦੀ ਆਰਜ਼ੀ ਰਿਪੋਰਟ ਦੇ ਅਨੁਸਾਰਕੋਵਿਡ -19  ਟੀਕਾਕਰਨ ਵੈਕਸੀਨ ਦੀਆਂ ਕੁਲ ਖੁਰਾਕਾਂ 22 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ

 

 

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 11,37,597 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 19,523 ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ  ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2,25,40,803 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਕੋਵਿਡ ਟੀਕੇ ਦੀ ਪਹਿਲੀ ਅਤੇ 59,052 ਨੇ ਦੂਜੀ ਖੁਰਾਕ  ਪ੍ਰਾਪਤ ਕੀਤੀ ਹੈ   ਬਿਹਾਰਗੁਜਰਾਤਮੱਧ ਪ੍ਰਦੇਸ਼ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ

               

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ

ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

9,778

0

2

ਆਂਧਰ ਪ੍ਰਦੇਸ਼

31,611

56

3

ਅਰੁਣਾਚਲ ਪ੍ਰਦੇਸ਼

25,789

0

4

ਅਸਾਮ

5,89,478

45

5

ਬਿਹਾਰ

15,92,209

10

6

ਚੰਡੀਗੜ੍ਹ

54,385

0

7

ਛੱਤੀਸਗੜ੍ਹ

7,60,177

4

8

ਦਾਦਰ ਅਤੇ ਨਗਰ ਹਵੇਲੀ

40,049

0

9

ਦਮਨ ਅਤੇ ਦਿਊ

51,339

0

10

ਦਿੱਲੀ

10,90,499

1,367

11

ਗੋਆ

37,008

269

12

ਗੁਜਰਾਤ

18,06,912

66

13

ਹਰਿਆਣਾ

11,12,323

957

14

ਹਿਮਾਚਲ ਪ੍ਰਦੇਸ਼

1,04,002

0

15

ਜੰਮੂ ਅਤੇ ਕਸ਼ਮੀਰ

2,46,624

7,484

16

ਝਾਰਖੰਡ

5,68,732

99

17

ਕਰਨਾਟਕ

13,67,081

1,568

18

ਕੇਰਲ

3,64,025

30

19

ਲੱਦਾਖ

36,256

0

20

ਲਕਸ਼ਦਵੀਪ

5,152

0

21

ਮੱਧ ਪ੍ਰਦੇਸ਼

20,51,078

397

22

ਮਹਾਰਾਸ਼ਟਰ

12,67,270

1,657

23

ਮਨੀਪੁਰ

36,914

0

24

ਮੇਘਾਲਿਆ

39,850

0

25

ਮਿਜ਼ੋਰਮ

17,079

0

26

ਨਾਗਾਲੈਂਡ

31,047

0

27

ਓਡੀਸ਼ਾ

7,58,268

608

28

ਪੁਡੂਚੇਰੀ

25,258

0

29

ਪੰਜਾਬ

4,41,691

642

30

ਰਾਜਸਥਾਨ

18,50,627

238

31

ਸਿੱਕਮ

10,435

0

32

ਤਾਮਿਲਨਾਡੂ

14,51,609

837

33

ਤੇਲੰਗਾਨਾ

3,53,879

270

34

ਤ੍ਰਿਪੁਰਾ

58,133

0

35

ਉੱਤਰ ਪ੍ਰਦੇਸ਼

24,70,643

42,054

36

ਉਤਰਾਖੰਡ

2,78,511

0

37

ਪੱਛਮੀ ਬੰਗਾਲ

15,05,082

394

ਕੁੱਲ

2,13,01,448

39,282

 

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 22,08,62,449  ਖੁਰਾਕਾਂ ਦਿੱਤੀਆਂ ਗਈਆਂ ਹਨ  ਇਨ੍ਹਾਂ ਵਿੱਚ 99,11,519 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 68,14,165 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,58,39,812   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕਅਤੇ 85,76,750 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 2,25,40,803 ਲਾਭਪਾਤਰੀ (ਪਹਿਲੀ ਖੁਰਾਕਅਤੇ 59,052 ਦੂਜੀ ਖੁਰਾਕਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,78,25,793 (ਪਹਿਲੀ ਖੁਰਾਕ ) ਅਤੇ 1,09,67,786   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,93,85,071 (ਪਹਿਲੀ ਖੁਰਾਕਅਤੇ 1,89,41,698  (ਦੂਜੀ ਖੁਰਾਕਸ਼ਾਮਲ ਹਨ

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

99,11,519

ਦੂਜੀ ਖੁਰਾਕ

68,14,165

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,58,39,812

ਦੂਜੀ ਖੁਰਾਕ

85,76,750

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,25,40,803

ਦੂਜੀ ਖੁਰਾਕ

59,052

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,78,25,793

ਦੂਜੀ ਖੁਰਾਕ

1,09,67,786

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,93,85,071

ਦੂਜੀ ਖੁਰਾਕ

1,89,41,698

ਕੁੱਲ

22,08,62,449

 

 

 

 

ਟੀਕਾਕਰਨ ਮੁਹਿੰਮ (02 ਜੂਨ, 2021) ਦੇ 138 ਵੇਂ ਦਿਨਕੁੱਲ 22,45,112 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ ਅਨੁਸਾਰ

ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 20,28,867 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 2,16,245 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ

 

 

 

ਮਿਤੀ : 2 ਜੂਨ, 2021 (138 ਵਾਂ ਦਿਨ)

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

11,458

ਦੂਜੀ ਖੁਰਾਕ

9,369

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

73,003

ਦੂਜੀ ਖੁਰਾਕ

18,684

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,37,597

ਦੂਜੀ ਖੁਰਾਕ

19,523

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,85,934

ਦੂਜੀ ਖੁਰਾਕ

99,582

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,20,875

ਦੂਜੀ ਖੁਰਾਕ

69,087

 

ਪਹਿਲੀ ਖੁਰਾਕ

20,28,867

ਕੁੱਲ ਪ੍ਰਾਪਤੀ

ਦੂਜੀ ਖੁਰਾਕ

2,16,245

 

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ 

 

 

****

ਐਮ ਵੀ



(Release ID: 1723934) Visitor Counter : 171