ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -134 ਵਾਂ ਦਿਨ


21 ਕਰੋੜ ਤੋਂ ਵੱਧ ਕੁਲ ਟੀਕਾਕਰਨ ਕਵਰੇਜ ਦੇ ਨਾਲ; ਭਾਰਤ ਨੇ ਇੱਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ

ਹੁਣ ਤਕ 18- 44 ਸਾਲ ਉਮਰ ਸਮੂਹ ਦੇ 1.82 ਕਰੋੜ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਅੱਜ ਸ਼ਾਮ 7 ਵਜੇ ਤੱਕ 28 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 29 MAY 2021 9:08PM by PIB Chandigarh

ਭਾਰਤ ਨੇ ਅੱਜ ਕੋਵਿਡ -19  ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਇਕ ਮਹੱਤਵਪੂਰਣ ਮੀਲ ਪੱਥਰ ਨੂੰ ਪਾਰ ਕਰ ਲਿਆ ਹੈ ।

 

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 21 ਕਰੋੜ ਤੋਂ ਵੱਧ (21,18,39,768) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

ਟੀਕਾਕਰਨ, ਕੋਵਿਡ -19 ਮਹਾਮਾਰੀ ਦੇ ਨਿਯੰਤਰਣ ਅਤੇ ਪ੍ਰਬੰਧਨ ਦੀ ਭਾਰਤ ਸਰਕਾਰ ਦੀ ਪੰਜ-ਨੁਕਾਤੀ ਰਣਨੀਤੀ ਦਾ ਇਕ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ।

 

 

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ

14,15,190 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਅਤੇ ਇਸ ਉਮਰ ਸਮੂਹ ਦੇ 9,075

ਲਾਭਪਾਤਰੀਆਂ ਨੇ ਅੱਜ ਕੋਵਿਡ ਟੀਕੇ ਦੀ ਦੂਜੀ ਖੁਰਾਕ ਹਾਸਲ ਕਰ  ਲਈ  ਹੈ । ਕੁੱਲ 37 ਰਾਜਾਂ / ਕੇਂਦਰ ਸ਼ਾਸਤ

ਪ੍ਰਦੇਸ਼ਾਂ ਵਿੱਚ 1,82,25,509 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ ਤਕ ਸਮੁੱਚੇ ਤੌਰ ਤੇ ਟੀਕੇ ਦੀਆਂ ਖੁਰਾਕਾਂ ਪ੍ਰਾਪਤ

ਕੀਤੀਆਂ ਹਨ ।  ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ

ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ ਕੀਤਾ ਹੈ।

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

 

1

ਅੰਡੇਮਾਨ ਤੇ ਨਿਕੋਬਾਰ ਟਾਪੂ

7,999

0

 

2

ਆਂਧਰ ਪ੍ਰਦੇਸ਼

16,389

6

 

3

ਅਰੁਣਾਚਲ ਪ੍ਰਦੇਸ਼

20,510

0

 

4

ਅਸਾਮ

5,50,624

8

 

5

ਬਿਹਾਰ

15,72,323

2

 

6

ਚੰਡੀਗੜ੍ਹ

35,607

0

 

7

ਛੱਤੀਸਗੜ੍ਹ

7,50,080

2

 

8

ਦਾਦਰ ਅਤੇ ਨਗਰ ਹਵੇਲੀ

32,628

0

 

9

ਦਮਨ ਅਤੇ ਦਿਊ

39,070

0

 

10

ਦਿੱਲੀ

10,24,204

25

 

11

ਗੋਆ

34,378

0

 

12

ਗੁਜਰਾਤ

13,67,054

22

 

13

ਹਰਿਆਣਾ

9,58,559

84

 

14

ਹਿਮਾਚਲ ਪ੍ਰਦੇਸ਼

80,213

0

 

15

ਜੰਮੂ ਅਤੇ ਕਸ਼ਮੀਰ

1,91,629

146

 

16

ਝਾਰਖੰਡ

5,01,817

2

 

17

ਕਰਨਾਟਕ

8,90,494

125

 

18

ਕੇਰਲ

1,84,304

1

 

19

ਲੱਦਾਖ

23,668

0

 

20

ਲਕਸ਼ਦਵੀਪ

2,289

0

 

21

ਮੱਧ ਪ੍ਰਦੇਸ਼

15,53,245

1

 

22

ਮਹਾਰਾਸ਼ਟਰ

9,51,522

21

 

23

ਮਨੀਪੁਰ

28,677

0

 

24

ਮੇਘਾਲਿਆ

38,533

0

 

25

ਮਿਜ਼ੋਰਮ

16,321

0

 

26

ਨਾਗਾਲੈਂਡ

18,659

0

 

27

ਓਡੀਸ਼ਾ

6,90,300

23

 

28

ਪੁਡੂਚੇਰੀ

17,037

0

 

29

ਪੰਜਾਬ

4,38,210

4

 

30

ਰਾਜਸਥਾਨ

16,97,334

6

 

31

ਸਿੱਕਮ

10425

0

 

32

ਤਾਮਿਲਨਾਡੂ

10,95,761

57

 

33

ਤੇਲੰਗਾਨਾ

1,40,687

34

 

34

ਤ੍ਰਿਪੁਰਾ

54,015

0

 

35

ਉੱਤਰ ਪ੍ਰਦੇਸ਼

19,80,245

8,792

 

36

ਉਤਰਾਖੰਡ

2,66,626

2

 

37

ਪੱਛਮੀ ਬੰਗਾਲ

9,44,073

10

 

ਕੁੱਲ

1,82,25,509

9,373

 
 

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 21,18,39,768  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 98,61,648 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,71,436 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,55,53,395   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 84,87,493 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,82,25,509 ਲਾਭਪਾਤਰੀ (ਪਹਿਲੀ ਖੁਰਾਕ) ਅਤੇ

9,373 (ਦੂਜੀ ਖੁਰਾਕ) ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,53,51,847

(ਪਹਿਲੀ ਖੁਰਾਕ ) ਅਤੇ 1,05,17,121   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

5,84,18,226 (ਪਹਿਲੀ ਖੁਰਾਕ) ਅਤੇ 1,86,43,720  (ਦੂਜੀ ਖੁਰਾਕ) ਸ਼ਾਮਲ ਹਨ ।

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,61,648

ਦੂਜੀ ਖੁਰਾਕ

67,71,436

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,55,53,395

ਦੂਜੀ ਖੁਰਾਕ

84,87,493

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,82,25,509

ਦੂਜੀ ਖੁਰਾਕ

9,373

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,53,51,847

ਦੂਜੀ ਖੁਰਾਕ

1,05,17,121

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,84,18,226

ਦੂਜੀ ਖੁਰਾਕ

1,86,43,720

ਕੁੱਲ

21,18,39,768

 

 

 

ਟੀਕਾਕਰਨ ਮੁਹਿੰਮ (29 ਮਈ, 2021) ਦੇ 134 ਵੇਂ ਦਿਨ, ਕੁੱਲ 28,09,436 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ

ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 25,11,052 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 2,98,384 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ।

 

ਮਿਤੀ : 29 ਮਈ, 2021 (134 ਵਾਂ ਦਿਨ)

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

16,743

ਦੂਜੀ ਖੁਰਾਕ

10,803

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

84,999

ਦੂਜੀ ਖੁਰਾਕ

23,056

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

14,15,190

ਦੂਜੀ ਖੁਰਾਕ

9,075

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

7,15,209

ਦੂਜੀ ਖੁਰਾਕ

1,61,093

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,78,911

ਦੂਜੀ ਖੁਰਾਕ

94,357

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

25,11,052

ਦੂਜੀ ਖੁਰਾਕ

2,98,384

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ ।

 

 

****

 

ਐਮ ਵੀ


(Release ID: 1722847) Visitor Counter : 213