ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -131 ਵਾਂ ਦਿਨ


ਹੁਣ ਤੱਕ ਵੈਕਸੀਨ ਦੀਆਂ 20.25 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

18-44 ਸਾਲ ਉਮਰ ਸਮੂਹ ਦੇ 1.38 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਹੁਣ ਤੱਕ ਟੀਕਾ ਲਗਾਇਆ ਗਿਆ

ਅੱਜ ਸ਼ਾਮ 7 ਵਜੇ ਤੱਕ 17.19 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 26 MAY 2021 8:03PM by PIB Chandigarh

ਅੱਜ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ 20.25 ਕਰੋੜ ਤੋਂ ਵੱਧ (20,25,29,884) ਟੀਕਾ ਖੁਰਾਕਾਂ ਦਾ  ਪ੍ਰਬੰਧਨ ਕੀਤਾ ਗਿਆ ਹੈ।

 

ਟੀਕਾਕਰਨ ਮੁਹਿੰਮ ਦੇ ਫੇਜ਼ -3 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ 8,31,500 ਲਾਭਪਾਤਰੀਆਂ ਨੇ ਆਪਣੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਲ ਕਰ 

ਲਈ ਹੈ ਅਤੇ ਕੁੱਲ 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,38,62,428 ਲਾਭਪਾਤਰੀਆਂ ਨੇ  ਸ਼ੁਰੂਆਤ ਤੌਂ ਹੁਣ 

ਤਕ ਸਮੁੱਚੇ ਤੌਰ ਤੇ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।. ਬਿਹਾਰ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 18- 44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਲਈ  ਕੋਵਿਡ ਟੀਕੇ ਦੀ ਪਹਿਲੀ ਖੁਰਾਕ  ਦਾ ਪ੍ਰਬੰਧਨ 

ਕੀਤਾ ਹੈ।.

 

ਹੇਠਾਂ ਦਿੱਤੀ ਗਈ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਸਮੁੱਚੇ ਤੌਰ ਤੇ ਲਗਾਇਆ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ –

 

 

 

ਲੜੀ ਨੰਬਰ.

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

5,908

2

ਆਂਧਰ ਪ੍ਰਦੇਸ਼

13,194

3

ਅਰੁਣਾਚਲ ਪ੍ਰਦੇਸ਼

20,028

4

ਅਸਾਮ

4,95,883

5

ਬਿਹਾਰ

15,27,225

6

ਚੰਡੀਗੜ੍ਹ

24,206

7

ਛੱਤੀਸਗੜ੍ਹ

7,26,565

8

ਦਾਦਰ ਅਤੇ ਨਗਰ ਹਵੇਲੀ

23,405

9

ਦਮਨ ਅਤੇ ਦਿਊ

29,621

10

ਦਿੱਲੀ

9,67,774

11

ਗੋਆ

32,567

12

ਗੁਜਰਾਤ

10,23,252

13

ਹਰਿਆਣਾ

8,63,796

14

ਹਿਮਾਚਲ ਪ੍ਰਦੇਸ਼

60,256

15

ਜੰਮੂ ਅਤੇ ਕਸ਼ਮੀਰ

91,123

16

ਝਾਰਖੰਡ

4,52,747

17

ਕਰਨਾਟਕ

4,70,303

18

ਕੇਰਲ

97,322

19

ਲੱਦਾਖ

8,871

20

ਲਕਸ਼ਦਵੀਪ

1,779

21

ਮੱਧ ਪ੍ਰਦੇਸ਼

9,57,460

22

ਮਹਾਰਾਸ਼ਟਰ

7,79,681

23

ਮਨੀਪੁਰ

23,140

24

ਮੇਘਾਲਿਆ

30,823

25

ਮਿਜ਼ੋਰਮ

12,010

26

ਨਾਗਾਲੈਂਡ

18,535

27

ਓਡੀਸ਼ਾ

4,76,810

28

ਪੁਡੂਚੇਰੀ

10,680

29

ਪੰਜਾਬ

4,27,564

30

ਰਾਜਸਥਾਨ

14,91,581

31

ਸਿੱਕਮ

9,806

32

ਤਾਮਿਲਨਾਡੂ

4,11,297

33

ਤੇਲੰਗਾਨਾ

4,084

34

ਤ੍ਰਿਪੁਰਾ

54,074

35

ਉੱਤਰ ਪ੍ਰਦੇਸ਼

15,14,761

36

ਉਤਰਾਖੰਡ

2,46,886

37

ਪੱਛਮੀ ਬੰਗਾਲ

4,55,411

ਕੁੱਲ

1,38,62,428

 

 

 

 

 

 

 

 

 

ਕੁਲ ਮਿਲਾ ਕੇ ਕੋਵਿਡ-19 ਟੀਕਿਆਂ ਦੀਆਂ ਕੁੱਲ 20,25,29,884  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 98,08,901 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,37,679 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,52,42,964   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 84,00,950 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,38,62,428 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ

ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,26,09,143 (ਪਹਿਲੀ ਖੁਰਾਕ ) ਅਤੇ

1,01,11,128   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,73,45,128

(ਪਹਿਲੀ ਖੁਰਾਕ) ਅਤੇ 1,84,11,563  (ਦੂਜੀ ਖੁਰਾਕ) ਸ਼ਾਮਲ ਹਨ ।

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

98,08,901

ਦੂਜੀ ਖੁਰਾਕ

67,37,679

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,52,42,961

ਦੂਜੀ ਖੁਰਾਕ

84,00,950

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,38,62,428

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,26,09,143

ਦੂਜੀ ਖੁਰਾਕ

1,01,11,128

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,73,45,128

ਦੂਜੀ ਖੁਰਾਕ

1,84,11,563

ਕੁੱਲ

20,25,29,884

 

 

 

ਟੀਕਾਕਰਨ ਮੁਹਿੰਮ (26 ਮਈ, 2021) ਦੇ 131ਵੇਂ ਦਿਨ, ਕੁੱਲ 17,19,931 ਟੀਕੇ ਲਗਾਏ ਗਏ। ਆਰਜ਼ੀ ਰਿਪੋਰਟ

ਅਨੁਸਾਰ ਸ਼ਾਮ 7 ਵਜੇ ਤੱਕ ਪਹਿਲੀ ਖੁਰਾਕ ਲਈ 15,76,982 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ

ਅਤੇ 1,42,949 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ

ਮੁਕੰਮਲ ਕਰ ਲਈਆਂ ਜਾਣਗੀਆਂ।

 

 

 

ਮਿਤੀ : 26 ਮਈ, 2021 (131ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

11,462

ਦੂਜੀ ਖੁਰਾਕ

7,862

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

65,239

ਦੂਜੀ ਖੁਰਾਕ

15,722

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

8,31,500

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

4,77,488

ਦੂਜੀ ਖੁਰਾਕ

78,096

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

1,91,293

ਦੂਜੀ ਖੁਰਾਕ

41,269

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

15,76,982

ਦੂਜੀ ਖੁਰਾਕ

1,42,949

 

 

 

 

 

 

ਟੀਕਾਕਰਨ ਮੁਹਿੰਮ ਦੀ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ  ਵਜੋਂ ਨਿਯਮਤ ਤੌਰ 'ਤੇ ਸਮੀਖਿਆ  ਅਤੇ ਉੱਚ ਪੱਧਰੀ ਨਿਗਰਾਨੀ ਕੀਤੀ ਕੀਤੀ ਜਾ ਰਹੀ ਹੈ I 

 

 

 

 

************************

 

ਐਮ.ਵੀ.


(Release ID: 1722022) Visitor Counter : 237