ਪ੍ਰਿਥਵੀ ਵਿਗਿਆਨ ਮੰਤਰਾਲਾ
ਭਾਰਤ ਦੇ ਮੌਸਮ ਦਾ ਅਨੁਮਾਨ (ਸਵੇਰੇ)
Posted On:
14 MAY 2021 10:05AM by PIB Chandigarh
ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ -
(ਸ਼ੁੱਕਰਵਾਰ, 14 ਮਈ, 2021, ਜਾਰੀ ਕਰਨ ਦਾ ਸਮਾਂ 8 ਵਜੇ ਸਵੇਰੇ ਭਾਰਤੀ ਸਮੇਂ ਤੇ ਅਨੁਸਾਰ 5.30 ਵਜੇ ਦੀ ਆਬਜ਼ਰਵੇਸ਼ਨ)
ਭਾਰਤ ਦਾ ਮੌਸਮ ਅਨੁਮਾਨ (ਸਵੇਰੇ)
· ਲਕਸ਼ਦ੍ਵੀਪ ਇਲਾਕੇ ਅਤੇ ਇਸ ਦੇ ਨਾਲ ਲਗਦੇ ਦੱਖਣ ਪੂਰਬੀ ਅਰਬ ਸਾਗਰ ਤੇ ਘੱਟ ਦਬਾਅ ਦਾ ਚੰਗੇ ਨਿਸ਼ਾਨ ਦਾ ਖੇਤਰ ਬਣਿਆ ਹੋਇਆ ਹੈ। ਤੂਫਾਨੀ ਚੱਕਰ ਮੱਧ ਟ੍ਰੋਪੋਸਫਿਰਿਕ ਪੱਧਰਾਂ ਤੱਕ ਵਧਿਆ ਹੋਇਆ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਗਲੇ 12 ਘੰਟਿਆਂ ਦੌਰਾਨ ਇਸੇ ਹੀ ਖੇਤਰ ਤੇ ਦਬਾਅ ਦੇ ਕੇਂਦਰ ਰਹੇਗਾ ਅਤੇ ਅਗਲੇ 24 ਘੰਟਿਆਂ ਦੌਰਾਨ ਤੂਫਾਨ ਵਿਚ ਹੋਰ ਵਾਧਾ ਹੋਵੇਗਾ। ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇਹ ਹੋਰ ਜ਼ਿਆਦਾ ਅੱਗੇ ਵਧੇਗਾ ਅਤੇ ਗੁਜਰਾਤ ਅਤੇ ਨਾਲ ਲਗਦੇ ਪਾਕਿਸਤਾਨੀ ਤੱਟਾਂ ਵੱਲ ਉੱਤਰ-ਉੱਤਰ ਪੱਛਮ ਵੱਲ ਵਧੇਗਾ।
· ਪੱਛਮੀ ਡਿਸਟਰਬੈਂਸ ਸਮੁੰਦਰ ਦੇ ਪੱਧਰ ਤੋਂ ਅਨੁਮਾਨਤ 5.8 ਕਿਲੋਮੀਟਰ ਉੱਪਰ ਐਕਸਿਸ ਤੇ ਟ੍ਰੌਪੋਸਫੈਰਿਕ ਪੱਛਮੀ ਹਵਾਵਾਂ ਦਾ ਦਰਮਿਆਨਾ ਅਤੇ ਉੱਪਰਲਾ ਦਬਾਅ ਬਣਿਆ ਰਹੇਗਾ ਜੋ 30° ਸੇਲਸਿਅਸ ਨਾਰਥ ਲੈਟੀਚਿਊਡ ਅਤੇ 75 ਡਿਗਰੀ ਈਸਟ ਲਾਂਗੀਚਿਊਡ ਤੇ ਮੌਜੂਦ ਰਹੇਗਾ।
· ਉੱਤਰ ਪੂਰਬੀ ਮੱਧ ਪ੍ਰਦੇਸ਼ ਅਤੇ ਇਸ ਦੇ ਗਵਾਂਢ ਵਿਚ ਤੂਫਾਨੀ ਸਰਕੁਲੇਸ਼ਨ ਸਮੁੰਦਰ ਦੇ ਪੱਧਰ ਤੋਂ 0.9 ਕਿਲੋਮੀਟਰ ਉੱਪਰ ਹੈ।
· ਉੱਪਰ ਦਿੱਤੇ ਗਏ ਤੂਫਾਨੀ ਚੱਕਰ ਤੋਂ ਉੱਤਰ ਦੱਖਣੀ ਖੇਤਰ/ ਹਵਾ ਦੀ ਗੈਰ ਨਿਰੰਤਰਤਾ ਦੱਖਣ ਪੂਰਬੀ ਮੱਧ ਪ੍ਰਦੇਸ਼ ਅਤੇ ਇਸ ਦੇ ਗਵਾਂਢ ਤੋਂ ਦੱਖਣੀ ਤਾਮਿਲਨਾਡੂ ਤੋਂ ਵਿਦਰਭ, ਤੇਲੰਗਾਨਾ ਅਤੇ ਰਾਇਲਸੀਮਾ ਤੱਕ ਸਮੁੰਦਰ ਦੇ ਪੱਧਰ ਤੋਂ 0.9 ਕਿਲੋਮੀਟਰ ਉੱਪਰ ਮੌਜੂਦ ਹੈ।
· ਦੱਖਣ ਪੂਰਬੀ ਮੱਧ ਪ੍ਰਦੇਸ਼ ਅਤੇ ਇਸ ਦੇ ਗਵਾਂਢ ਤੋਂ ਅਸਾਮ ਤੋਂ ਹੁੰਦੇ ਹੋਏ ਝਾਰਖੰਡ ਅਤੇ ਗੰਗਾ ਖੇਤਰ ਪੱਛਮੀ ਬੰਗਾਲ ਤੇ ਸਮੁੰਦਰ ਦੇ ਪੱਧਰ ਤੋਂ 0.9 ਕਿਲੋਮੀਟਰ ਉੱਪਰ ਪੂਰਬੀ ਪੱਛਮੀ ਖੇਤਰ ਤੇ ਮੌਜੂਦ ਰਹੇਗਾ।
· ਦੱਖਣੀ ਉੱਤਰ ਪ੍ਰਦੇਸ਼ ਅਤੇ ਇਸ ਦੇ ਗਵਾਂਢ ਤੋਂ ਕੇਂਦਰੀ ਹਿੱਸਿਆਂ ਤੇ ਤੂਫਾਨੀ ਚੱਕਰ ਰਹੇਗਾ ਜੋ ਸਮੁੰਦਰ ਦੇ ਪੱਧਰ ਤੋਂ 0.9 ਕਿਲੋਮੀਟਰ ਉੱਪਰ ਹੋਵੇਗਾ।
· ਕੇਂਦਰੀ ਪਾਕਿਸਤਾਨ ਅਤੇ ਇਸ ਦੇ ਗਵਾਂਢ ਵਿਚ ਤੂਫਾਨੀ ਚੱਕਰ ਸਮੁੰਦਰ ਦੇ ਪੱਧਰ ਤੋਂ 1.5 ਕਿਲੋਮੀਟਰ ਉੱਪਰ ਮੌਜੂਦ ਰਹੇਗਾ।
(ਕਿਰਪਾ ਕਰਕੇ ਗ੍ਰਾਫਿਕਸ ਵਿਚ ਵੇਰਵਿਆਂ ਲਈ ਇਥੇ ਕਲਿੱਕ ਕਰੋ)
https://static.pib.gov.in/WriteReadData/specificdocs/documents/2021/may/doc202151411.pdf
ਹੋਰ ਵੇਰਵਿਆਂ ਲਈ ਕਿਰਪਾ ਕਰਕੇ www.imd.gov.in ਵੇਖੋ ਅਤੇ +91 11 24631913, 24643965, 24629798 (Service to the Nation Since 1875)
-------------------
ਐਸ ਐਸ/ਆਰ ਪੀ/
(Release ID: 1718579)
Visitor Counter : 163