ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
प्रविष्टि तिथि:
24 APR 2021 12:40PM by PIB Chandigarh
ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿਖੇ ਅੱਜ (24 ਅਪ੍ਰੈਲ 2021) ਸਵੇਰੇ 1100 ਵਜੇ ਆਯੋਜਿਤ ਇੱਕ ਸਮਾਰੋਹ ਵਿੱਚ, ਜਸਟਿਸ ਸ਼੍ਰੀ ਨਥਾਲਪਤੀ ਵੈਂਕਟ ਰਮਣ ਨੇ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣ ਦੀ ਸਹੁੰ ਚੁੱਕੀ।
****
ਡੀਐੱਸ/ਏਕੇ
(रिलीज़ आईडी: 1713770)
आगंतुक पटल : 271