ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁੜੀ ਪੜਵਾ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ
“ਈਸ਼ਵਰ ਕਰੇ, ਆਗਾਮੀ ਵਰ੍ਹਾ ਹਰੇਕ ਵਿਅਕਤੀ ਦੇ ਜੀਵਨ ਵਿੱਚ ਚੰਗੀ ਸਿਹਤ ਅਤੇ ਸਮ੍ਰਿੱਧੀ ਲਿਆਵੇ।”
Greetings on Gudi Padwa. pic.twitter.com/4V8ya3EfZd— Narendra Modi (@narendramodi) April 13, 2021
Greetings on Gudi Padwa. pic.twitter.com/4V8ya3EfZd
*****
ਡੀਐੱਸ