ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤੀਨ ਗਡਕਰੀ ਨੇ ਐੱਨਐੱਚਆਈਡੀਸੀਐੱਲ ਦੁਆਰਾ ਖਰੀਦੀ ਗਈ ਬੇਸਿਕ ਕੇਅਰ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ
प्रविष्टि तिथि:
07 APR 2021 2:21PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤੀਨ ਗਡਕਰੀ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 90 ਬੇਸਿਕ ਕੇਅਰ ਐਂਬੂਲੈਸਾਂ ਨੂੰ ਹਰੀ ਝੰਡੀ ਦਿਖਾਈ। ਇਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੰਡਮਾਨ - ਨਿਕੋਬਾਰ ਟਾਪੂ ਸਮੂਹ , ਅਰੁਣਾਚਲ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ , ਲੱਦਾਖ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ , ਤ੍ਰਿਪੁਰਾ ਅਤੇ ਉਤਰਾਖੰਡ ਹਨ ।




• ਸੜਕ ਦੁਰਘਟਨਾ ਦੇ ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਪ੍ਰਤੀ ਦਿਨ 415 ਮੌਤਾਂ ਹੁੰਦੀਆਂ ਹਨ। ਜੇਕਰ ਜਖ਼ਮੀਆਂ ਨੂੰ ਦੁਰਘਟਨਾ ਦੇ ਤੁਰੰਤ ਬਾਅਦ ਬੁਨਿਆਦੀ ਚਿਕਿਤਸਾ ਇਲਾਜ ਉਪਲੱਬਧ ਕਰਵਾਇਆ ਜਾਵੇ ਤਾਂ ਲਗਭਗ 40 % ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ।
• ਗੰਭੀਰ ਰੂਪ ਤੋਂ ਜਖ਼ਮੀ ਵਿਅਕਤੀ ਨੂੰ ਸਥਿਰ ਕਰਨ ਵਿੱਚ ਬੁਨਿਆਦੀ ਜੀਵਨ - ਰੱਖਿਅਕ ਸਹਾਇਤਾ ਪ੍ਰਣਾਲੀ ਦੇ ਨਾਲ ਐਂਬੂਲੈਂਸ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ
|
ਸ਼੍ਰੇਣੀ ਨੰਬਰ
|
ਵਿਸ਼ੇਸ਼ਤਾ
|
ਵੇਰਵਾ
|
|
1
|
ਪਹਿਲ ਕੀਤੀ ਗਈ
|
ਐੱਨਐੱਚਆਈਡੀਸੀਐੱਲ
|
|
2
|
ਐਂਬੂਲੈਸ ਦਾ ਨਿਰਮਾਣ ਕੀਤਾ ਗਿਆ
|
ਮੈਸਰਜ਼ ਟਾਟਾ ਮੋਟਰਸ
|
|
3
|
ਐੱਨਐੱਚਆਈਡੀਸੀਐੱਲ ਦੁਆਰਾ ਖਰੀਦੀ ਗਈ ਐਂਬੂਲੈਸ ਦੀ ਸੰਖਿਆ
|
90
|
|
4
|
ਇੱਕ ਐਂਬੂਲੈਸ ਦੀ ਲਾਗਤ
|
20.70 ਲੱਖ ਰੁਪਏ+ ਜੀਐੱਸਟੀ
|
|
5
|
90 ਐਂਬੂਲੈਸਾਂ ਦੀ ਕੁੱਲ ਲਾਗਤ
|
18.63 ਕਰੋੜ ਰੁਪਏ + ਜੀਐੱਸਟੀ
|
|
6
|
ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੌਪਿਆ ਗਈਆਂ ਐਂਬੂਲੈਂਸ
|
ਅੰਡੇਮਾਨ-ਨਿਕੋਬਾਰ ਦੀਵ ਸਮੂਹ, ਅਰੁਣਾਚਲ ਪ੍ਰਦੇਸ਼, ਜੰਮੂ ਅਤੇ
ਕਸ਼ਮੀਰ, ਲਦਾਖ, ਮਣੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ,
ਸਿੱਕਮ, ਤ੍ਰਿਪੁਰਾ ਅਤੇ ਉੱਤਰਾਖੰਡ
ਚੋਣ ਦੀ ਵਜ੍ਹਾ ਨਾਲ ਅਸਮ ਨੂੰ ਸ਼ਾਸਲ ਨਹੀਂ ਕੀਤਾ ਗਿਆ
|
*****
ਬੀਐੱਮ/ਆਰਆਰ
(रिलीज़ आईडी: 1710196)
आगंतुक पटल : 192