ਵਿੱਤ ਮੰਤਰਾਲਾ
ਵਿੱਤ ਮੰਤਰਾਲੇ ਨੇ ਮਾਲੀ ਵਰ੍ਹੇ 2020—21 ਵਿੱਚ ਸੂਬਿਆਂ ਨੂੰ 45,000 ਕਰੋੜ ਰੁਪਏ ਵਧੇਰੇ ਰਾਸ਼ੀ ਜਾਰੀ ਕੀਤੀ ਹੈ
Posted On:
01 APR 2021 2:15PM by PIB Chandigarh
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਮਾਲੀ ਵਰ੍ਹੇ 2020—21 ਵਿੱਚ ਸੂਬਿਆਂ ਨੂੰ 45,000 ਕਰੋੜ ਰੁਪਏ ਵਧੀਕ ਰਾਸ਼ੀ ਜਾਰੀ ਕੀਤੀ ਹੈ । ਇਹ ਸੋਧੇ ਅੰਦਾਜਿ਼ਆਂ 2020—21 ਤੋਂ 8.2% ਵੱਧ ਹੈ । ਸੋਧੇ ਅੰਦਾਜਿ਼ਆਂ 2020—21 ਅਨੁਸਾਰ ਸੂਬਿਆਂ ਨੂੰ 5,49,968 ਕਰੋੜ ਰੁਪਏ ਜੋ ਟੈਕਸਾਂ ਅਤੇ ਡਿਊਟੀਆਂ ਦੇ ਸਾਂਝ ਯੋਗ ਪੂਲ ਦਾ 41% ਬਣਦਾ ਹੈ, ਜਾਰੀ ਕੀਤਾ ਗਿਆ ਸੀ । ਫਿਰ ਵੀ ਵਿੱਤ ਮੰਤਰਾਲੇ ਨੇ 2020—21 ਵਿੱਚ ਇਕੱਠੇ ਕੀਤੇ ਜਾਣ ਵਾਲੇ ਸਾਂਝ ਯੋਗ ਪੂਲ ਦੇ ਸ਼ੁਰੂਆਤੀ ਅੰਦਾਜਿ਼ਆ ਤੇ ਅਧਾਰਿਤ 5,94,996 ਕਰੋੜ ਰੁਪਏ ਜਾਰੀ ਕੀਤੇ ਹਨ ।
ਵਿੱਤ ਮੰਤਰਾਲੇ ਨੇ ਇਹ ਰਾਸ਼ੀ 2020—21 ਦੀ ਚੌਥੀ ਦੀ ਤਿਮਾਹੀ ਵਿੱਚ ਨਜ਼ਰ ਆ ਰਹੇ ਮਾਲੀਆ ਕਾਰੋਬਾਰੀ ਦੇ ਹਿੱਸੇ ਲਈ ਜਾਰੀ ਕੀਤੀ ਹੈ ਅਤੇ ਸੰਘੀ ਘਾਟੇ ਦੇ ਅਨੁਸਾਰ ਹੈ । ਵਧੀਕ 45,000 ਕਰੋੜ ਰੁਪਏ ਦੀ ਰਾਸ਼ੀ 2 ਕਿਸ਼ਤਾਂ 14,500 ਕਰੋੜ ਅਤੇ 30,500 ਕਰੋੜ ਰੁਪਏ ਰਾਹੀਂ ਜਾਰੀ ਕੀਤੀ ਗਈ ਸੀ । 14,500 ਕਰੋੜ ਰੁਪਏ ਦੀ ਰਾਸ਼ੀ 26 ਮਾਰਚ 2021 ਨੂੰ 14ਵੀਂ ਨਿਯਮਿਤ ਕਿਸ਼ਤ ਦੇ ਨਾਲ ਜਾਰੀ ਕੀਤੀ ਗਈ ਸੀ । ਜਦਕਿ 30,500 ਕਰੋੜ ਰੁਪਏ ਸੂਬਿਆਂ ਨੂੰ 31 ਮਾਰਚ 2021 ਨੂੰ ਦੂਜੀ ਕਿਸ਼ਤ ਵਿੱਚ ਜਾਰੀ ਕੀਤੇ ਗਏ ਹਨ ।
Sl. No
|
State
|
RE 2020-21
|
Additional over RE 2020-21
|
Overall releases in FY 2020-21
|
1
|
Andhra Pradesh
|
22,611
|
1,850
|
24,461
|
2
|
Arunachal Pradesh
|
9,681
|
792
|
10,473
|
3
|
Assam
|
17,220
|
1,409
|
18,629
|
4
|
Bihar
|
55,334
|
4,527
|
59,861
|
5
|
Chhattisgarh
|
18,799
|
1,538
|
20,338
|
6
|
Goa
|
2,123
|
174
|
2,296
|
7
|
Gujarat
|
18,689
|
1,529
|
20,219
|
8
|
Haryana
|
5,951
|
487
|
6,438
|
9
|
Himachal Pradesh
|
4,394
|
360
|
4,754
|
10
|
Jharkhand
|
18,221
|
1,491
|
19,712
|
11
|
Karnataka
|
20,053
|
1,641
|
21,694
|
12
|
Kerala
|
10,686
|
874
|
11,560
|
13
|
Madhya Pradesh
|
43,373
|
3,549
|
46,922
|
14
|
Maharashtra
|
33,743
|
2,761
|
36,504
|
15
|
Manipur
|
3,949
|
323
|
4,272
|
16
|
Meghalaya
|
4,207
|
344
|
4,552
|
17
|
Mizoram
|
2,783
|
228
|
3,011
|
18
|
Nagaland
|
3,151
|
258
|
3,409
|
19
|
Odisha
|
25,460
|
2,083
|
27,543
|
20
|
Punjab
|
9,834
|
805
|
10,638
|
21
|
Rajasthan
|
32,885
|
2,690
|
35,576
|
22
|
Sikkim
|
2,134
|
175
|
2,308
|
23
|
Tamil Nadu
|
23,039
|
1,885
|
24,924
|
24
|
Telangana
|
11,732
|
960
|
12,692
|
25
|
Tripura
|
3,899
|
319
|
4,218
|
26
|
Uttar Pradesh
|
98,618
|
8,069
|
1,06,687
|
27
|
Uttarakhand
|
6,072
|
497
|
6,569
|
28
|
West Bengal
|
41,353
|
3,384
|
44,737
|
|
TOTAL
|
5,49,997
|
45,000
|
5,94,996
|
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1709066)
|