ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਭਾਰਤ ਵਿੱਚ ਪੇਰੋਲ ਰਿਪੋਰਟ – ਰਸਮੀ ਰੋਜ਼ਗਾਰ ਪਰਿਪੇਖ

प्रविष्टि तिथि: 25 MAR 2021 10:44AM by PIB Chandigarh

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ  (ਐੱਨਐੱਸਓ)  ਨੇ ਦੇਸ਼ ਵਿੱਚ ਰੋਜ਼ਗਾਰ ਪਰਿਪੇਖ ‘ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ ਜਿਸ ਵਿੱਚ ਸਤੰ‍ਬਰ, 2017 ਤੋਂ ਲੈ ਕੇ ਜਨਵਰੀ, 2021 ਤੱਕ ਦੀ ਮਿਆਦ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਪਰਿਪੇਖ ਸਿਲੈਕਟਿਡ ਸਰਕਾਰੀ ਏਜੰਸੀਆਂ  ਦੇ ਕੋਲ ਉਪਲਬ‍ਧ ਪ੍ਰਬੰਧਕੀ ਰਿਕਾਰਡਾਂ ‘ਤੇ ਆਧਾਰਿਤ ਹੈ ।  ਇਸ ਦਾ ਉਦੇਸ਼ ਕੁਝ ਵਿਸ਼ੇਸ਼ ਆਯਾਮਾਂ ਵਿੱਚ ਹੋਈ ਪ੍ਰਗਤੀ ਦਾ ਮੁਲਾਂਕਣ ਕਰਨਾ ਹੈ ।

 ਭਾਰਤ ਵਿੱਚ ਪੇਰੋਲ ਰਿਪੋਰਟ – ਰਸਮੀ ਰੋਜ਼ਗਾਰ ਪਰਿਪੇਖ ਦੀ ਵਿਸਤ੍ਰਿਤ ਜਾਣਕਾਰੀ ਸਹਿਤ  ਅਨੁਬੰਧ ਲਈ ਇੱਥੇ ਕਲਿੱਕ ਕਰੋ 

***

ਡੀਐੱਸ/ਵੀਜੇ/ਵੀਕੇ


(रिलीज़ आईडी: 1707881) आगंतुक पटल : 208
इस विज्ञप्ति को इन भाषाओं में पढ़ें: English , Urdu , हिन्दी , Marathi , Tamil , Telugu , Malayalam