ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਨੇ ਖੇਡ ਕੋਟੇ ਅਧੀਨ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 21 ਨਵੇਂ ਅਨੁਸ਼ਾਸਨ ਸ਼ਾਮਲ ਕੀਤੇ ਹਨ: ਸ਼੍ਰੀ ਕਿਰੇਨ ਰਿਜਿਜੂ

Posted On: 08 FEB 2021 2:32PM by PIB Chandigarh


ਸਰਕਾਰ ਨੇ ‘ਮੱਲਖੰਬ’ ਅਤੇ ‘ਸੇਪਕ ਟਕਰਾਅ’ ਸਮੇਤ 21 ਨਵੇਂ ਖੇਤ ਅਨੁਸ਼ਾਸਨਾਂ ਨੂੰ ਖੇਡ ਅਨੁਸ਼ਾਸਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜੋ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਵਿੱਚ ਗਰੁੱਪ ‘ਸੀ’ ਦੀ ਕਿਸੇ ਵੀ ਆਸਾਮੀ ਲਈ ਕੁਆਲੀਫ਼ਾਈ ਕਰਨ ਵਾਲੇ ਹੋਣਹਾਰ ਖਿਡਾਰੀ/ਖਿਡਾਰਨਾਂ ਹਨ। ਨਵੇਂ ਸ਼ਾਮਲ ਕੀਤੇ ਗਏ ਖੇਡ ਅਨੁਸ਼ਾਸਨਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ: 

ਲੜੀ ਨੰ.

ਖੇਡ ਅਨੁਸ਼ਾਸਨਾਂ ਦੇ ਨਾਮ

ਲੜੀ ਨੰ.

ਖੇਡ ਅਨੁਸ਼ਾਸਨਾਂ ਦੇ ਨਾਮ

 1.  

ਬੇਸਬਾਲ

 1.  

ਬੌਡੀ–ਬਿਲਡਿੰਗ

 1.  

ਸਾਇਕਲ ਪੋਲੋ

 1.  

ਬਹਿਰਿਆਂ ਲਈ ਖੇਡਾਂ

 1.  

ਤਲਵਾਰਬਾਜ਼ੀ

 1.  

ਕੁਡੋ

 1.  

ਮੱਲਖੰਬ

 1.  

ਮੋਟਰ ਸਪੋਰਟਸ

 1.  

ਨੈੱਟ ਬਾੱਲ

 1.  

ਪੈਰਾ ਸਪੋਰਟਸ (ਉਨ੍ਹਾਂ

ਖੇਡ ਅਨੁਸ਼ਾਸਨਾਂ ਲਈ ਜੋ

ਪੈਰਾ–ਉਲੰਪਿਕਸ ਤੇ

ਪੈਰਾ ਏਸ਼ੀਆਈ ਖੇਡਾਂ

ਵਿੱਚ ਸ਼ਾਮਲ ਹਨ)

 1.  

ਪੈਂਚਕ ਸਿਲਾਟ

 1.  

ਸ਼ੂਟਿੰਗ ਬਾੱਲ

 1.  

ਰੋਲ ਬਾੱਲ

 1.  

ਰਗਬੀ

 1.  

ਸੇਪਕ ਟਕਰਾਅ

 1.  

ਸੌਫ਼ਟ ਟੈਨਿਸ

 1.  

ਟੈਨਪਿਨ ਬਾਉਲਿੰਗ

 1.  

ਟ੍ਰਾਇਥਲੌਨ

 1.  

ਰੱਸਾਕਸ਼ੀ

 1.  

ਵੁਸ਼ੂ

 1.  

ਟੈਨਿਸ ਬਾੱਲ ਕ੍ਰਿਕੇਟ

 

 

 

ਇਹ ਜਾਣਕਾਰੀ ਅੱਜ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਕਿਰਨ ਰਿਜਿਜੂ ਨੇ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

                                                                                        

*****

ਐੱਨਬੀ/ਓਏ(Release ID: 1696320) Visitor Counter : 6