ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਦੇਸ਼ ਵਿੱਚ 28.9 ਕਰੋੜ ਘਰੇਲੂ ਐੱਲਪੀਜੀ ਖਪਤਕਾਰ

Posted On: 03 FEB 2021 2:05PM by PIB Chandigarh

1 ਜਨਵਰੀ, 2021 ਨੂੰ ਦੇਸ਼ ਵਿੱਚ ਘਰੇਲੂ ‘ਲਿਕੁਈਫ਼ਾਈਡ ਪੈਟਰੋਲੀਅਮ ਗੈਸ’ (LPG) ਦੇ ਕੁੱਲ 28.90 ਕਰੋੜ ਖਪਤਕਾਰ ਸਨ। ਐੱਲਪੀਜੀ ਤੋਂ ਇਲਾਵਾ 70.75 ਲੱਖ ਘਰੇਲੂ ਖਪਤਕਾਰ ਪਾਈਪ–ਯੁਕਤ ਕੁਦਰਤੀ ਗੈਸ (PNG) ਦੀ ਵਰਤੋਂ ਵੀ ਕਰ ਰਹੇ ਹਨ। ਇਸ ਵੇਲੇ, ਰਾਸ਼ਟਰੀ ਐੱਲਪੀਜੀ ਕਵਰੇਜ 99.5% ਹੈ।  01 ਜਨਵਰੀ, 2021 ਨੂੰ ਰਾਜ–ਕ੍ਰਮ ਅਨੁਸਾਰ ਐੱਲਪੀਜੀ ਕਵਰੇਜ ਨਿਮਨਲਿਖਤ ਹੈ:

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਐੱਲਪੀਜੀ ਕਵਰੇਜ

ਚੰਡੀਗੜ੍ਹ

102.1%

ਦਿੱਲੀ

124.4%

ਹਰਿਆਣਾ

126.5%

ਹਿਮਾਚਲ ਪ੍ਰਦੇਸ਼

122.1%

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ

132.3%

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ

173.0%

ਪੰਜਾਬ

142.9%

ਰਾਜਸਥਾਨ

109.3%

ਉੱਤਰ ਪ੍ਰਦੇਸ਼

106.4%

ਉਤਰਾਂਚਲ

116.5%

ਅੰਡੇਮਾਨ ਤੇ ਨਿਕੋਬਾਰ

116.2%

ਅਰੁਣਾਚਲ ਪ੍ਰਦੇਸ਼

85.2%

ਅਸਾਮ

98.4%

ਬਿਹਾਰ

78.1%

ਝਾਰਖੰਡ

76.1%

ਮਨੀਪੁਰ

97.6%

ਮੇਘਾਲਿਆ

48.0%

ਮਿਜ਼ੋਰਮ

115.5%

ਨਾਗਾਲੈਂਡ

69.8%

ਓਡੀਸ਼ਾ

80.3%

ਸਿੱਕਿਮ

108.3%

ਤ੍ਰਿਪੁਰਾ

78.0%

ਪੱਛਮੀ ਬੰਗਾਲ

99.5%

ਛੱਤੀਸਗੜ੍ਹ

77.1%

ਦਾਦਰਾ ਅਤੇ ਨਗਰ ਹਵੇਲੀ

83.1%

ਦਮਨ ਅਤੇ ਦੀਊ

74.1%

ਗੋਆ

147.7%

ਗੁਜਰਾਤ

74.7%

ਮੱਧ ਪ੍ਰਦੇਸ਼

85.2%

ਮਹਾਰਾਸ਼ਟਰ

103.4%

ਆਂਧਰਾ ਪ੍ਰਦੇਸ਼

101.6%

ਕਰਨਾਟਕ

109.0%

ਕੇਰਲ

111.7%

ਲਕਸ਼ਦਵੀਪ

87.7%

ਪੁੱਡੂਚੇਰੀ

98.6%

ਤਾਮਿਲ ਨਾਡੂ

101.0%

ਤੇਲੰਗਾਨਾ

120.9%

ਸਰਬ ਭਾਰਤ

99.5%

 

ਇਹ ਜਾਣਕਾਰੀ ਅੱਜ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ’ਚ ਦਿੱਤੀ।

****

ਵਾਈਕੇਬੀ/ਐੱਸਕੇ


(Release ID: 1694806) Visitor Counter : 181